Friday, July 17, 2026

ਮੰਤਰੀ ਅਨਿਲ ਜੋਸ਼ੀ ਵਲੋਂ ਵਾਰਡ ਨੰ: 13 ਵਿੱਚ ਆਰ ਸੀ. ਸੀ ਕੰਮਾ ਨੂੰ ਹਰੀ ਝੰਡੀ

PPN0905201514

ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਉੱਤਰੀ ਚ ਪੇਂਦੇ ਵਾਰਡ ਨੰਬਰ 13 ਦੀਆਂ ਵੱਖ ਵੱਖ ਗਲੀਆਂ ਨੂੰ ਪੱਕੀਆਂ ਕਰਨ ਦੇ ਕੰਮਾਂ ਦਾ ਉਦਘਾਟਨ ਕਰਨ ਦੇ ਨਾਲ ਹੀ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।ਸ਼੍ਰੀ ਜੋਸ਼ੀ ਨੇ ਕਿਹਾ ਕੀ ਸਰਕਾਰ ਵਿਕਾਸ ਲਈ ਵਚਨਬੰਧ ਹੈ ।ਉਹਨਾ ਕਿਹਾ ਜਿਸ ਉਮੀਦ ਨਾਲ ਲੋਕ ਆਪਣੀ ਵੋਟ ਦਾ ਉਪਯੋਗ ਕਰਦੇ ਹਨ, ਉਸ ਉਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।ਇਸ ਮੋਕੇ ਤੇ ਰਾਕੇਸ਼ ਸ਼ਰਮਾ ਮਿੰਟੂ, ਰਵੀ ਭੂਸ਼ਣ, ਡਾ. ਕੁਲਵਿੰਦਰ ਸਿੰਘ ਲਾਡਾ, ਵਿਜੇ ਕੁਮਾਰ, ਸੂਰਜ ਸ਼ਰਮਾ, ਗੋਲਡੀ ਰਾਜਵਿੰਦਰ ਕੌਰ, ਸੁਰਿੰਦਰ ਵਾਹਲਾ, ਜਗਮੋਹਨ, ਅਮਿਤ ਡੋਰਾ, ਪਰਵੀਨਾ ਦੇਵੀ ਆਦਿ ਮੋਜੂਦ ਸਨ ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply