Saturday, October 3, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿੱਚ ਤੰਬਾਕੂ ਰਹਿਤ ਦਿਵਸ ਮਨਾਇਆ

PPN0306201502

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿੱਚ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਜਿਸ ਵਿੱਚ ਟੀਚਿੰਗ, ਨਾਨ-ਟੀਚਿੰਗ ਅਤੇ ਵਿਦਿਆਰਥਣਾ ਨੇ ਸਹੁੰ ਚੁੱਕੀ ਅਤੇ ਕਿਹਾ ਕਿ ਅਸੀਂ ਖੁਦ ਵੀ ਤੰਬਾਕੂ ਦਾ ਸੇਵਨ ਨਹੀਂ ਕਰਾਂਗੇ ਨਾਲ ਹੀ ਸਮਾਜ ਦੇ ਹਰੇਕ ਮਨੁੱਖ ਨੂੰ ਇਸ ਦਾ ਸੇਵਨ ਕਰਨ ਤੋਂ ਰੋਕਾਂਗੇ। ਉਹਨਾਂ ਨੇ ਆਪਣੇ ਭਾਰਤ ਨੁੂੰ ਨਸ਼ਾ ਮੁਕਤ ਅਤੇ ਸਿਹਤਮੰਦ ਰਾਸ਼ਟਰ ਬਣਾਉਣ ਦੀ ਆਵਾਜ਼ ਉਠਾਈ। ਇਸ ਮੌਕੇ ਤੇ ਸ਼੍ਰੀਮਤੀ ਮੰਜੂ ਦੁੱਗਲ, ਡਾ. ਸਿਮਰਦੀਪ, ਸ਼੍ਰੀਮਤੀ ਰੇਨੂੰ ਭੰਡਾਰੀ, ਸ਼੍ਰੀ. ਅੰਕੁਰ ਸ਼ਰਮਾ, ਸ਼੍ਰੀ. ਦਵਿੰਦਰ ਕੁਮਾਰ, ਸ਼੍ਰੀ ਸ਼ਿਵ ਕੁਮਾਰ, ਸ਼੍ਰੀਮਤੀ ਰਵੀਲੋਚਨ ਕੌਰ, ਸ਼੍ਰੀ. ਜਸਵਿੰਦਰ ਸਿੰਘ, ਸ਼੍ਰੀ. ਅਸ਼ੋਕ ਪਠਾਣੀਆਂ, ਸ਼੍ਰੀ. ਮਾਨਚੰਦ, ਸ਼੍ਰੀ. ਕਿਸ਼ੋਰ ਕੁਮਾਰ, ਸ਼੍ਰੀ. ਅਮਰਚੰਦ ਚੌਹਾਨ ਆਦਿ ਉਪਸਥਿਤ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply