Sunday, September 27, 2026

ਗਰੀਬ ਲੜਕੀ ਦਾ ਆਨੰਦ ਕਾਰਜ ਕਰਾਇਆ

PPN2406201504

ਅੰਮ੍ਰਿਤਸਰ, 24 ਜੂਨ (ਗੁਰਚਰਨ ਸਿੰਘ) – ਧੰਨ ਧੰਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਤੇਜ ਨਗਰ ਸੁਲਤਾਵਿੰਡ ਰੋਡ ਵਿਖੇ ਗਰੀਬ ਲੜਕੀ ਦਾ ਆਨੰਦ ਕਾਰਜ ਕਰਾਇਆ ਗਿਆ। ਬਰਾਤ ਲਈ ਚਾਹ ਅਤੇ ਰੋਟੀ ਦਾ ਪ੍ਰਬੰਧ ਵੀ ਸੁਸਾਇਟੀ ਵੱਲੋ ਕੀਤਾ ਗਿਆ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਜਿੰਦਰ ਸਿੰਘ ਕੰਡਾ ਨੇ ਕਿਹਾ ਕੀ ਧੀਆ ਨੂੰ ਮਾਪੇ ਕਦੀ ਬੋਝ ਨਾ ਸਮਝਣ ਅਤੇ ਜਹਿੜੇ ਮਾਪੇ ਧੀਆ ਦਾ ਆਨੰਦ ਕਾਰਜ ਕਰਨ ਵਿਚ ਅਸਮਰਥ ਹਨ ਉਹ ਸੁਸਾਇਟੀ ਨਾਲ ਸੰਪਰਕ ਕਰਨ । ਇਸ ਮੌਕੇ ਹਰਮਿੰਦਰ ਸਿੰਘ ਭਾਟੀਆ , ਗੁਰਦੇਵ ਸਿੰਘ , ਕੁਲਵਿੰਦਰ ਸਿੰਘ , ਗੁਰਮੀਤ ਸਿੰਘ , ਜਸਵਿੰਦਰ ਸਿੰਘ , ਅਮਹਿੰਦਰ ਸਿੰਘ , ਬਲਰਾਜ ਸਿੰਘ , ਸਿਮਰਦੀਪ ਸਿੰਘ , ਰੋਬਿਨ ਗੰਭੀਰ , ਸਾਹਿਲ ਕੁਮਾਰ , ਅਕਾਸ਼ ਕੁਮਾਰ , ਸੁਰਜੀਤ ਸਿੰਘ , ਜਸਵੰਤ ਸਿੰਘ ਆਦਿ ਹਾਜ਼ਰ ਸਨ ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply