Tuesday, October 13, 2026

ਸ਼ੁੱਧ ਪਰਿਵਾਰਕ ਹੈ ਨਵੀ ਆ ਰਹੀ ਪੰਜਾਬੀ ਐਲਬਮ ਬੁਲੈਟ – ਗਾਇਕ ਹਰਪਾਲ ਲਾਡਾ

PPN1907201511
ਹੁਸ਼ਿਆਰਪੁਰ, 19 ਜੁਲਾਈ (ਸਤਵਿੰਦਰ ਸਿੰਘ) – ਗਾਇਕ ਹਰਪਾਲ ਲਾਡਾ ਦੀ ਆ ਰਹੀ ਨਵੀ ਐਲਬਮ ਬੂਲਟ ਦੇ ਗੀਤ ‘ਵੱਖਰੀ ਹੀ ਟੌਰ ਹੁੰਦੀ ਬੂਲੈਟ ਉਤੇ ਬੇਠੈ ਸਰਦਾਰ ਦੀ’ ਸ਼ੂਟਿੰਗ ਸਿਟੀ ਸੈਟਰ ਵਿੱਚ ਕੀਤੀ ਗਈ।ਇਸ ਮੌਕੇ ਗਾਇਕ ਹਰਪਾਲ ਲਾਡਾ ਨੇ ਦੱਸਿਆ ਕਿ ਇਸ ਐਲਬਮ ਨੂੰ ਹਰ ਇਕ ਪੰਜਾਬੀ ਸਰੋਤਾ ਪਸੰਦ ਕਰੇਗਾ ਕਿਉਕਿ ਜਿਥੇ ਇਕ ਪਾਸੇ ਪੰਜਾਬੀ ਗਾਇਕੀ ਵਿੱਚ ਜੋ ਅਸ਼ਲੀਲਤਾ ਦਿਖਾਈ ਜਾ ਰਹੀ ਹੈ, ਉਥੇ ਅਸੀਂ ਇਹ ਇਕ ਪਰਿਵਾਰਕ ਐਲਬਮ ਲੈ ਕੇ ਆ ਰਹੇ ਹਾ, ਜਿਸ ਨੂੰ ਹਰ ਕੋਈ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਸਕੇਗਾ।ਉਚੇਚੇ ਤੌਰ ਤੇ ਪੰਹੁਚੇ ਸੰਦੀਪ ਸੈਣੀ ਪ੍ਰਧਾਨ ਸੈਣੀ ਜਾਗਰੀਤੀ ਮੰਚ ਦਾ ਗਾਇਕ ਲਾਡਾ ਨੇ ਧੰਨਵਾਦ ਕੀਤਾ।ਇਸ ਮੌਕੇ ਵੀਡੀਉ ਡਾਇਰੈਕਟਰ ਸਿੰਘ ਅਮਨ, ਮਿਊਜ਼ਿਕ ਡਾਇਰੈਕਟਰ ਹਰਇੰਦਰ ਸੋਹਲ, ਸਰਬਜੀਤ ਸੋਨੀ,ਜ ਗਦੀਪ ਅਤੀਤ, ਹਰੀ ਸਿੰਘ ਸੈਣੀ, ਰਜਨੀਸ਼ ਪਰਾਸ਼ਰ, ਦੀਪ ਬਾਗਪੁਰੀ ਤੇ ਕਸ਼ਿਸ਼ ਹੁਸ਼ਿਆਰਪੁਰੀ ਪਹੁੰਚੇ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply