Sunday, October 11, 2026

ਸੰਧੂ, ਤਰਲੋਕ ਤੇ ਬਾਵਾ ਦੀ ਨਿਯੁੱਕਤੀ ਪਾਰਟੀ ਨੇ ਨਹੀ ਕੀਤੀ – ਪ੍ਰਭਾਕਰ ਗੌੜ

Parbhakar gaurਪੱਟੀ, 19 ਜੁਲਾਈ (ਅਵਤਾਰ ਸਿੰਘ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਖਡੂਰ ਸਾਹਿਬ ਲੋਕ ਸਭਾ ਵਿੱਚ ਕੋਈ ਵੀ ਅੱਜ ਤੱਕ ਸੈਕਟਰ ਇੰਚਾਰਜ ਨਹੀ ਬਣਾਇਆ ਗਿਆ।ਇਹਨਾਂ ਸਬਦਾਂ ਦਾ ਪ੍ਰਗਟਾਵਾ ਪ੍ਰਵੀਨ ਪ੍ਰਭਾਕਰ ਗੌੜ ਸੈਟਰਲ ਜੋਨ ਅਬਜਰਵਰ ਖਡੂਰ ਸਾਹਿਬ ਨੇ ਕੀਤਾ।ਉਨਾਂ ਕਿਹਾ ਕਿ ਸਰਤਾਜ ਸਿੰਘ ਸੰਧੂ, ਤਰਲੋਕ ਸਿੰਘ, ਗੁਰਤੇਸਵਰ ਬਾਵਾ ਦੀ ਸੈਕਟਰ ਇੰਚਾਰਜ ਦੀ ਖਬਰ ਬਿਲਕੁੱਲ ਗਲਤ ਹੈ।ਪਾਰਟੀ ਇਸ ਦਾ ਖੰਡਨ ਕਰਦੀ ਹੈ।ਕੁੱਝ ਸਮੇਂ ਬਾਅਦ ਕੰਮ ਦੀ ਗੁਣਵਤਾ ਦੇ ਅਧਾਰ ‘ਤੇ ਪਾਰਟੀ ਤਿੰਨਾਂ ਸੈਕਟਰਾਂ ਦੇ ਇਚਾਰਜ ਐਲਾਨੇਗੀ ।ਉਨਾਂ ਕਿਹਾ ਕਿ ਇਸ ਪ੍ਰੈ੍ਰਸ ਨੋਟ ਤੋ ਬਾਅਦ ਅਗਰ ਕੋਈ ਆਪਣੇ ਆਪ ਨੂੰ ਸੈਕਟਰ ਇੰਚਾਰਜ ਦੱਸ ਕੇ ਪਬਲਿਕ ਮੀਟਿੰਗ ਕਰਦਾ ਹੈ ਤਾਂ ਉਹ ਪਾਰਟੀ ਵਿਰੋਧੀ ਗਤੀਵਿਧੀ ਮੰਨੀ ਜਾਵੇਗੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply