Friday, October 9, 2026

ਜੋਸ਼ੀ ਨੇ ਅੰਤਿਮ ਅਰਦਾਸ ‘ਚ ਹਾਜਰੀ ਭਰ ਕੇ ਸਵ: ਐਸ. ਪੀ ਬਲਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

PPN0608201516
ਕਪੂਰਥਲਾ, 6 ਅਗਸਤ (ਪ.ਪ) – ਕਪੂਰਥਲਾ ਸਥਿਤ ਧਰਮਸੋਤ ਦੇ ਸਟੇਟ ਗੁਰਦੁਆਰਾ ਵਿਖੇ ਸਵ: ਐਸ. ਪੀ ਬਲਜੀਤ ਸਿੰਘ ਨਮਿਤ ਆਯੋਜਿਤ ਅੰਤਿਮ ਅਰਦਾਸ ਦੌਰਾਨ ਸ਼੍ਰੀ ਅਨਿਲ ਜੋਸ਼ੀ ਨੇ ਹਾਜਰੀ ਭਰ ਕੇ ਸ੍ਰ. ਬਲਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।ਇਸ ਮੌਕੇ ਪ੍ਰਦੇਸ਼ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਸ੍ਰ. ਆਰ. ਪੀ. ਸਿੰਘ ਮੈਣੀ ਅਤੇ ਹੋਰ ਸ਼ਖਸ਼ੀਅਤਾਂ ਵੀ ਮੌਜੂਦ ਸਨ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply