Sunday, August 9, 2026

ਐਨ.ਐਚ.ਪੀ.ਸੀ ਮੁਲਾਜ਼ਮਾਂ 69ਵਾਂਂ ਆਜ਼ਾਦੀ ਦਿਵਸ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ

ਪਠਾਨਕੋਟ, 15 ਅਗਸਤ (ਪ.ਪ) – ਸਥਾਨਕ ਐਨ.ਐਚ.ਪੀ.ਸੀ. ਦੇ ਕਲੌਨੀ ਕੰਪਲੈਕਸ ਵਿਖੇ ਐਨ.ਐਚ.ਪੀ.ਸੀ. ਦੇ ਮੁਲਾਜ਼ਮਾਂ ਵੱਲੋਂ ੬੯ਵੇਂ ਆਜ਼ਾਦੀ ਦਿਵਸ ਦਾ ਸਮਾਗਮ ਬੜੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਮਦਨ ਗੋਪਾਲ ਘਈ ਸੀਨੀਅਰ ਮੈਨੇਜਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆ ਮੁਲਾਜ਼ਮਾ ਮਿਠਾਈ ਵੰਡੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਰਵਿੰਦ ਮਹਾਜਨ ਮੈਨੇਜਰ ਐਨ.ਐਚ.ਪੀ.ਸੀ., ਵਿਨੋਦ ਸ਼ਰਮਾ, ਵੀਰ ਸਿੰਘ ਮਿਨਹਾਸ, ਸਤੀਸ਼ ਕੁਮਾਰ, ਪ੍ਰੀਤਮ ਸਿੰਘ, ਤਿਲਕ ਰਾਜ ਜੋਸ਼ੀ, ਗਰਦਾਰੀ ਲਾਲ, ਸ਼੍ਰੀਮਤੀ ਇੰਦਰਾ ਰਾਣੀ, ਸ਼੍ਰੀਮਤੀ ਸੁਨਿਤਾ ਖੋਸਲਾ, ਸ਼੍ਰੀਮਤੀ ਸਰੋਜ ਬਾਲਾ, ਸ਼੍ਰੀਮਤੀ ਨਿਲਮ ਗੁਪਤਾ, ਸ੍ਰੀਮਤੀ ਕੋਸ਼ਲਿਆ ਦੇਵੀ ਅਤੇ ਕਲੌਨੀ ਦੇ ਪੱਤਵੰਤੇ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply