Tuesday, September 29, 2026

ਕੀੜੀ-ਮਲਿਕਪੁਰ ਮਾਰਗ ‘ਤੇ ਸਵੇਰੇ 6:੦੦ ਤੋਂ ਸ਼ਾਮ 8:੦੦ ਵਜੇ ਤੱਕ ਭਾਰੀ ਵਹੀਕਲ/ਟਰਾਲੇ ਚੱਲਣ ‘ਤੇ ਪਾਬੰਦੀ

Rupanjali

ਪਠਾਨਕੋਟ, 19 ਅਗਸਤ (ਪ.ਪ) – ਸ਼੍ਰੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਕੀੜੀ-ਮਲਿਕਪੁਰ ਮਾਰਗ ਦੀ ਨਵੀਂ ਬਣੀ (ਅੱਡਾ ਸੁੰਦਰ ਚੱਕ) ਰੋਡ ਉੱਪਰ ਸਵੇਰੇ 6.00 ਵਜੇ ਤੋਂ ਸ਼ਾਮ 8.00 ਵਜੇ ਤੱਕ ਭਾਰੀ ਵਹੀਕਲਾਂ/ਟਰਾਲੇ ਜੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹਨ ‘ਤੇ ਚੱਲਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਸਵੇਰੇ6.00 ਵਜੇ ਤੋਂ ਸ਼ਾਮ 3.00 ਵਜੇ ਤੱਕ ਇਸ ਰੋਡ ਉੱਤੇ ਕੇਵਲ ਖਾਲੀ ਭਾਰੀ ਵਹੀਕਲਾਂ, ਜੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹੋਣ, ਦੇ ਲੰਘਣ ‘ਤੇ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਤੁਰੰਤ ਲਾਗੂ ਹੋ ਕੇ 31 ਅਕਤੂਬਰ, 2015ਤੱਕ ਲਾਗੂ ਰਹੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply