Sunday, August 2, 2026

ਪੰਜਾਬ ਵਕਫ ਬੋਰਡ ਦੇ ਆਰ. ਸੀ ਨਦੀਮ ਅਹਿਮਦ ਖਾਂ ਦੇ ਪਿਤਾ ਤੁਫੈਲ ਅਹਿਮਦ ਖਾਂ ਦਿਹਾਂਤ

ਮਾਲੇਰਕੋਟਲਾ (ਸੰਦੌੜ), 1 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਹਰਫ ਕਾਲਜ਼ ਦੇ ਪ੍ਰਿੰਸੀਪਲ ਸ਼੍ਰੀ ਆਈ.ਏ ਖਾਨ ਅਤੇ ਪੰਜਾਬ ਵਕਫ ਬੋਰਡ ਦੇ ਆਰ.ਸੀ ਨਦੀਮ ਅਹਿਮਦ ਖਾਂ ਦੇ ਪਿਤਾ ਤੁਫੈਲ ਅਹਿਮਦ ਖਾਂ ਅੰਦਰੂਨ ਕੇਲੋਂ ਗੇਟ ਦਾ ਬੀਤੀ ਰਾਤ ਦਿਹਾਂਤ ਹੋ ਗਿਆ, ਜਿਨ੍ਹਾਂ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਤਿੰਨ ਦਿਨ ਤੱਕ ਅਫਸੋਸ ਕੀਤਾ ਜਾਵੇਗਾ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply