Wednesday, October 14, 2026

ਸਰਕਾਰੀ ਕੰਨਿਆ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਕਮਰਿਆਂ ਦੇ ਬਾਹਰ ਪੱਥਰ ਲਗਾਉਣ ਦਾ ਕੰਮ ਆਰੰਭ

PPN0909201502

ਅੰਮ੍ਰਿਤਸਰ, ੯ ਸਤੰਬਰ (ਗੁਰਚਰਨ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਜਿਲ੍ਹਾ ਸਾਇੰਸ ਸਿਖਿਆ ਅਫਸ਼ਰ ਸ਼੍ਰਮਤੀ ਸੁਦੀਪ ਕੌਰ ਵੱਲੋਂ ਕਮਰਿਆ ਦੇ ਬਾਹਰ ਨਵਾਂ ਪੱਥਰ ਲਗਵਾਉਣ ਦਾ ਸ਼’ੁਭਆਰੰਭ ਕੀਤਾ ਗਿਆ।ਇਸ ਅਵਸਰ ‘ਤੇ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਦਪਿੰਦਰਜੀਤ ਕੌਰ ਨੇ ਦਸਿਆ ਕਿ ਬੱਚਿਆਂ ਦੀਆਂ ਲੋੜਾਂ ਨੂੰ ਮੁ’ਖ ਰੱਖਦੇ ਹੋਏ ਇਮਾਰਤ ਵਿਵਿੱਚ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਨੇ ਜ਼ਿਲਾ ਸਿਖਿਆ ਅਫਸਰ ਸz. ਸਤਿੰਦਰਬੀਰ ਸਿੰਘ, ਸਟਾਫ ਅਤੇ ਮਾਪਿਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਸ਼੍ਰੀਮਤੀ ਅਮਰਪਾਲੀ ਕੌਰ, ਸ਼੍ਰੀਮਤੀ ਦਲਜਿੰਦਰ ਕੌਰ, ਸz. ਮੁਖਤਾਰ ਸਿੰਘ, ਸ਼੍ਰੀਮਤੀ ਹਰਸ਼ਰਨ ਕੌਰ, ਸ਼੍ਰੀਮਤੀ ਸੋਨੀਆ ਅਤੇ ਲਲਿਤ ਕੁਮਾਰ ਮੌਜੂਦ ਸਨ।ਸ਼੍ਰੀਮਤੀ ਸੁਦੀਪ ਕੌਰ ਨੇ ਸਕੂਲ ਦੀ ਪਿ੍ਰੰਸੀਪਲ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply