Tuesday, September 29, 2026

ਐਸ. ਐਸ. ਦੀ ਅਧਿਆਪਕ ਸ੍ਰੀ ਹਰੀ ਓਮ ਜੋਸ਼ੀ ਸਨਮਾਨਿਤ

PPN0909201507

ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਐਸ. ਐਸ. ਦੀ ਅਸਾਮੀ ਤੇ ਸੇਵਾ ਨਿਭਾਅ ਰਹੇ ਸ੍ਰੀ ਹਰੀ ਓਮ ਜੋਸ਼ੀ ਨੂੰ ਬੱਚਿਆਂ ਪ੍ਰਤੀ ਵਧੀਆ ਗਾਈਡੈੈਂਸ ਸੇਵਾ ਬਦਲੇ ਜਿਲ੍ਹਾ ਪੱਧਰ ਦੇ ਸਨਮਾਨਤ ਕੀਤਾ ਗਿਆ।ਸ੍ਰੀ ਹਰੀਓੁਮ ਜੋਸ਼ ਨੂੰ ਸਨਮਾਨ ਦਿੰਦੇ ਹੋਏ ਸੰਸਦੀ ਸਕੱਤਰ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਤੇ ਡੀ. ਈ. ੳ ਸ੍ਰੀ ਅਮਰਦੀਪ ਸਿੰਘ ਸੈਣੀ ਗੁਰਦਾਸਪੁਰ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply