Saturday, April 18, 2026

ਨਰਮਾਂ ਪੀੜ੍ਹਤ ਕਿਸਾਨ ਨੇ ਨਰਮਾਂ ਮਿੱਟੀ ਵਿੱਚ ਮਿਲਾਇਆ

PPN1609201514

ਬਠਿੰਡਾ, 16 ਸਤੰਬਰ (ਜਸਵਿੰਦਰ ਸਿਮਘ ਜੱਸੀ, ਅਵਤਾਰ ਸਿੰਘ ਕੈਂਥ) – ਕਿਸਾਨਾਂ ਦੀਆਂ ਮੁਸ਼ਕਲਾਂ ਦਿਨੋ ਦਿਨ ਵੱਧ ਰਹੀਆਂ ਹਨ ਜਿਸ ਕਾਰਨ ਕਿਸਾਨ ਕਰਜ਼ਾਈ ਹੋ ਰਿਹਾ ਹੈ ਅਤੇ ਉਪਰੋਂ ਕੁਦਰਤੀ ਮਾਰ ਕਾਰਨ ਫਸਲ ਤਬਾਹ ਹੋ ਰਹੀ ਹੈ। ਇਸ ਤਹਿਤ ਹੀ ਫੁੱਲੋਂ ਮਿੱਠੀ ਦੇ ਕਿਸਾਨ ਅਵਤਾਰ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਆਪਣੀ ਨਰਮੇਂ ਦੀ ਫਸਲ ਚਿੱਟੇ ਮੱਛਰਾਂ ਦੀ ਮਾਰ ਬਚਾਉਣ ਦੀ ਕੋਸ਼ਿਸ਼ ਕਰਦਿਆਂ 10 ਹਜ਼ਾਰ ਰੁਪਏ ਖਰਚ ਕੀਤੇ ਲੇਕਿਨ ਬਚਾ ਨਹੀ ਸਕਿਆ, ਸੋ ਹਾਰ ਕੇ ਉਸ ਨੇ ਆਪਣੀ ਸਾਰੀ ਫਸਲ ਆਪਣੇ ਟਰਕੈਟਰ ਨਾਲ ਵਾਹ ਕੇ ਮਿੱਟੀ ਵਿੱਚ ਮਿਲਾ ਦਿੱਤਾ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply