ਅੰਮ੍ਰਿਤਸਰ, 5 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਅਤੇ ਸਕੂਲ ਆਪ ਸੋਸ਼ਲ ਸਾਇੰਸ ਵਿਭਾਗ ਦੇ ਮੁਖੀ, ਪੋz. ਜਗਰੂਪ ਸਿੰਘ ਸੇਖੋਂ ਨੂੰ ਪਾਕਿਸਤਾਨ ਵਿਖੇ ਹੋ ਰਹੇ ਪਾਕਿਸਤਾਨ-ਇੰਡੀਆ ਲੈਜਿਸਲੇਟਰਜ਼ ਐਂਡ ਪਬਲਿਕ ਆਫੀਸ਼ੀਅਲ ਡਾਇਲਾਗ ਆਨ ਗੋਵਰਨੈਂਸ ਐਂਡ ਡੈਮੋਕਰੇਸੀ ਸਮਾਗਮ ਮੌਕੇ ਐਗਰੀਕਲਚਰ ਵਿਸ਼ੇ ‘ਤੇ ਪਰਚਾ ਪੇਸ਼ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ। ਕਰਾਚੀ ਅਤੇ ਲਾਹੌਰ ਵਿਖੇ ਹੋਰ ਰਹੇ ਵੱਖ-ਵੱਖ ਸਮਾਮਗਾਂ ਵਿਚ ਪ੍ਰੋ. ਸੇਖੋਂ 6 ਅਤੇ 8 ਅਕਤੂਬਰ ਨੂੰ ਆਪਣੇ ਪਰਚੇ ਪੇਸ਼ ਕਰਨਗੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media