
ਮਹਿਤਾ ਚੌਂਕ, 7 ਅਕਤੂਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਲਾਈਨਜ਼ ਕਲੱਬ ਰਈਆ ਵੱਲੋਂ ਕਰਵਾਏ ਇੰਟਰਨੈਸ਼ਨਲ ਅਧਿਆਪਕ ਦਿਵਸ ਮੌਕੇ ਸ.ਸ.ਸਕੂਲ ਪਿੰਡ ਖੱਬੇ-ਰਾਜਪੂਤਾਂ ਦੀ ਹਿੰਦੀ ਅਧਿਆਪਕਾ ਮੈਡਮ ਪੂਰਨਿਮਾ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕਰਦੇ ਹੋਏ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ, ਐਕਸੀਅਨ ਐਸ.ਪੀ ਸੌਂਧੀ, ਸ੍ਰੀ ਨਰਿੰਦਰ ਰਾਏ ਤੇ ਹੋਰ ਸ਼ਖਸੀਅਤਾਂ ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media