Tuesday, September 29, 2026

ਬੱਚਿਆਂ ਲਈ ਚੇਰੀਟੇਬਲ ਹੋਮ ਚਲਾ ਰਹੀ ਸੰਸਥਾ ਜਾਣਕਾਰੀ ਬਾਲ ਵਿਕਾਸ ਅਤੇ ਪ੍ਰਾਜੈਕਟ ਅਫ਼ਸਰ ਨੂੰ ਦੇਵੇ

ਪਠਾਨਕੋਟ, 11 ਦਸੰਬਰ (ਪ.ਪ) – ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲ੍ਹੇ ਵਿੱਚ ਕੋਈ ਵੀ ਅਜਿਹੀ ਗੈਰ ਸਰਕਾਰੀ ਸੰਸਥਾ ਜੋ ਅਨਾਥ, ਬੇਸਹਾਰਾ ਅਤੇ ਅਣਗੋਲੇ ਬੱਚਿਆਂ ਲਈ ਚੇਰੀਟੇਬਲ ਹੋਮ ਚਲਾ ਰਹੀ ਹੋਵੇ, ਉਹ ਆਪਣੀ ਜਾਣਕਾਰੀ ਬਾਲ ਵਿਕਾਸ ਅਤੇ ਪ੍ਰਾਜੈਕਟ ਅਫ਼ਸਰ ਪਠਾਨਕੋਟ ਜੈਂਟਲ ਕਲੌਨੀ, ਮਕਾਨ ਨੰ: 331, ਢਾਕੀ ਰੋਡ, ਪਠਾਨਕੋਟ ਦੇ ਦਫ਼ਤਰ ਅਤੇ ਫੋਨ ਨੰਬਰ 01874-221059 ‘ਤੇ 18 ਦਸੰਬਰ, 2015 ਨੂੰ ਸ਼ਾਮ 05:00 ਵਜੇ ਤੱਕ ਦੇਣ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply