Monday, December 23, 2024

ਬਜੁੱਰਗ ਪੱਤਰਕਾਰ ਕਮਲੇਸ਼ ਕੁਮਾਰ ਨੇ ਪਾਈ ਵੋਟ

PPN300412

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸੰਸਦੀ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 29 ਦੇ ਪੋਲਿੰਗ ਬੂਥ ਨੰਬਰ 147 ‘ਤੇ ਵੋਟ ਪਾਉਣ ਲਈ ਭੌੜੀਆਂ ਚੱਲ ਕੇ ਆਏ ਮੋਹਨ ਨਗਰ ਵਾਸੀ ਬਜੁੱਰਗ ਪੱਤਰਕਾਰ ਕਮਲੇਸ਼ ਕੁਮਾਰ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply