Wednesday, September 30, 2026

ਪੱਤਰਕਾਰ ਵਰਿੰਦਰ ਜੈਨ ਨੂੰ ਸਦਮਾ- ਚਾਚਾ ਵਿਜੈ ਜੈਨ ਦਾ ਦਿਹਾਂਤ

PPN2301201606

ਸੰਦੌੜ, 23 ਜਨਵਰੀ (ਹਰਮਿੰਦਰ ਸਿੰਘ ਭੱਟ)- ਜਰਨਲਿਸਟ ਕਲੱਬ (ਰਜਿ.) ਮਾਲੇਰਕੋਟਲਾ ਦੇ ਮੀਤ ਪ੍ਰਧਾਨ ਵਰਿੰਦਰ ਜੈਨ ਦੇ ਸਤਿਕਾਰਯੋਗ ਚਾਚਾ ਵਿਜੈ ਜੈਨ (ਐਮ.ਏ) ਪੁੱਤਰ ਹੰਸ ਰਾਜ ਜੈਨ ਰਾਮਪੁਰੀਆ ਦੇ ਫੂੱਲਾਂ ਦੀ ਰਸਮ 24 ਜਨਵਰੀ ਨੂੰ ਸਵੇਰੇ 8:30 ਵਜੇ ਜਮਾਲਪੁਰਾ ਸਥਿਤ ਸ਼ਮਸ਼ਾਨਘਾਟ ਵਿੱਚ ਹੋਵੇਗੀ ਤੇ ਉਠਾਲੇ ਦੀ ਰਸਮ 11 ਵਜੇ ਉਨ੍ਹਾਂ ਦੀ ਰਿਹਾਇਸ਼ਗਾਹ ਐਸ.ਸੀ.ਐਫ-80, ਨਵੀਂ ਅਨਾਜ ਮੰਡੀ ਮਾਲੇਰਕੋਟਲਾ ਵਿੱਚ ਹੋਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply