ਬਟਾਲਾ, 28 ਜਨਵਰੀ (ਨਰਿੰਦਰ ਸਿੰਘ ਬਰਨਾਲ) ਪੀ. ਸੀ. ਸੀ ਗਗਨਦੀਪ ਸਿੰਘ ਸਿਖਿਆ ਬਲਾਕ ਬਟਾਲਾ ਨੂੰ ਜਿਲਾ ਪੱਧਰੀ ਗਣਤਤਰ ਦਿਵਸ ਦੇ ਸਮਾਗਮ ਦੌਰਾਨ ਸਨਮਾਨਿਤ ਕਰਦੇ ਹੋਏ ਜਥੇਦਾਰ ਗੁਲਜਾਰ ਸਿਘ ਰਣੀਕੇ, ਡਿਪਟੀ ਕਮਿਸਨਰ ਡਾ. ਅਭੀਨਵ ਤ੍ਰਿਖਾ ਤੇ ਡੀ. ਈ. ੳ ਅਮਰਦੀਪ ਸਿਘ ਸੈਣੀ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media