Monday, July 27, 2026

2੦17 ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ – ਭੋਲਾ ਸਿੰਘ

PPN2803201611

ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਕਾਂਗਰਸ ਵਲੋਂ ਸ਼ੁਰੂ ਕੀਤੀ ਪੰਜਾਬ ਜਾਗੋ ਮੁਹਿੰਮ ਨੂੰ ਪੱਟੀ ਹਲਕੇ ਅੰਦਰ ਭਰਵਾਂ ਹੁੰਗਾਰਾ ਮਿਲ ਰਹੇ ਹੈ। ਇਹ ਵਿਚਾਰ ਭੋਲਾ ਸਿੰਘ ਸ਼ਕਰੀ ਨੇ ਪਿੰਡ ਦਰਗਾਪੁਰ ਵਿਖੇ ਮੀਟਿੰਗ ਨੂੰ ਸਬੰਧੋਨ ਕਰਦੇ ਹੋਏ।ਸ਼ੱਕਰੀ ਚੇਅਰਮੈਨ ਟਰਾਂਸਪੋਰਟ ਸੈਲ ਨੇ ਕਿਹਾ ਕਿ 2੦17 ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਹੈ। ਕਿਉ ਕਿ ਅਕਾਲੀ ਭਾਜਪਾ ਦੇ 9ਸਾਲ ਦੇ ਰਾਜ ਵਿਚ ਲੋਕ ਦੁੱਖੀ ਹੋ ਗਏ ਹਨ। ਉਨਾਂ ਕਿਹਾ ਕਿ ਪੱਟੀ ਹਲਕੇ ਅੰਦਰ ਹੋ ਰਹੀ ਕਾਂਗਰਸ ਦੀ ਹਾਰ ਨੂੰ ਵੀ ਸਹਿਣ ਨਹੀ ਕਰ ਰਹੇ। ਲੋਕ ਚੰਗਾ ਤੇ ਠੋਸ ਉਮੀਦਵਾਰ ਚਾਹੁੰਦੇ ਹਨ।ਇਸ ਮੌਕੇ ਪ੍ਰਿੰ: ਹਰਦੀਪ ਸਿੰਘ ਨੇ ਕਿਹਾ ਕਿ ਸਰਕਾਰੀ ਕੰਨਿਆ ਸਕੂਲ ਪੱਟੀ ਵਿਖੇ ਅਕਾਲੀ ਆਗੂ ਵਲੋਂ ਧੱਕੇਸ਼ਾਹੀ ਨਾਲ ਕਬਜ਼ਾ ਕੀਤਾ ਹੈ, ਜੋ ਸਰਕਾਰ ਦੀ ਸ਼ਹਿ ਨਾਲ ਹੋਇਆ ਹੈ। ਉਨਾਂ ਕਿਹਾ ਕਾਂਗਰਸ ਪਾਰਟੀ ਵਲੋਂ ਇਸ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਬਖਸੀਸ ਸਿੰਘ, ਬਲਕਾਰ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵੰਤ ਸਿੰਘ, ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply