ਅਨੁਕੀ ਤੇ ਪ੍ਰਿੰਸ ਨੇ ਬਰਾਂਡ ਦੇ ਅੰਮ੍ਰਿਤਸਰ ਐਸ.ਆਈ.ਐਸ ‘ਚ ਦਰਜ ਕਰਵਾਈ ਹਾਜ਼ਰੀ
ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ ਸੱਗੂ)- ਗਰਮੀ ਦੇ ਮੌਸਮ ਵਿੱਚ ਅਮ੍ਰਿਤਸਰ ਵਿੱਚ ਤਾਪਮਾਨ ਉਸ ਸਮੇਂ ਹੋਰ ਵੀ ਵੱਧ ਗਿਆ ਜਦੋਂ ਲੋਕਾਂ ਦੇ ਪੰਸਦੀਦਾ ਟੀ.ਵੀ ਹਸਤੀਆਂ ਅਤੇ ਐਮ.ਟੀ.ਵੀ ਸਿਪਿਲਿਟਸਵਿਲਾ ਦੇ ਜੇਤੂ ਅਨੁਕੀ ਟਚੋਖੋਨੀਲਿਡਜ ਅਤੇ ਪ੍ਰਿੰਸ ਨਰੂਲਾ ਨੇ ਅੱਜ ਟਿਸੋਟ ਸ਼ੋਪ ਇਨ ਸ਼ੋਪ (ਅੇਸ.ਆਈ.ਐਸ), ਸਟੈਂਡਰਡ ਟਾਈਮਸ, ਕੈਨੇਡੀ ਐਵੇਨਿਊ ਮਾਲ ਰੋਡ ਵਿੱਚ ਆਪਣੀ ਹਾਜਰੀ ਦਰਜ ਕਰਵਾਈ। ਇਸ ਮੌਕੇ ਉੱਤੇ ਉਨ੍ਹਾਂ ਨੂੰ ਟਿਸੋਟ ਕਿੱਵਕਸਟਰ ਬਰਾਂਡ ਦੀ ਕੰਟੈਂਪਰੇਰੀ ਸਪੋਰਟਸ ਵਾਚ ਪ੍ਰਦਾਨ ਕੀਤੀ ਗਈ ।
ਇਸ ਸਮੇਂ ਪ੍ਰਿੰਸ ਨੇ ਕਿਹਾ ਕਿ ”ਉਹ ਸਿਪਿਲਿਟਸਵਿਲਾ ਦੇ ਦਿਨਾਂ ਤੋਂ ਹੀ ਇਸ ਬਰਾਂਡ ਨੂੰ ਬੇਹੱਦ ਪਸੰਦ ਕਰਦਾ ਹੈ ਅਤੇ ਪੂਰਾ ਭਰੋਸਾ ਹੈ ਕਿ ਇਹ ਸਮੇਂ ਦੇ ਸਾਥੀ ਹਨ ਉਹ ਆਪਣੇ ਕੋਲ ਇੱਕ ਟਿਸੋਟ ਵੀ ਰੱਖਣਾ ਚਾਹੁੰਦਾ ਸੀ।ਅੱਜ ਕਿੱਵਕਸਟਰ ਦੇ ਨਾਲ ਇਹ ਇੱਛਾ ਪੂਰੀ ਹੋ ਰਹੀ ਹੈ, ਜਿਸ ਦਾ ਖੂਬਸੂਰਤ ਚਿਕ ਲੁਕ, ਪੂਰੀ ਤਰ੍ਹਾਂ ਤੋਂ ਉਸ ਦੀ ਸ਼ਖਸੀਅਤ ਨਾਲ ਮਿਲਦਾ ਹੈ ।ਟਿਸੋਟ ਕਿੱਵਕਸਟਰਸ ਨੋਜਵਾਨ ਅਤੇ ਬੇਹੱਦ ਪ੍ਰਭਾਵਸ਼ਾਲੀ ਲੋਕਾਂ ਲਈ ਪੇਸ਼ ਕੀਤੇ ਗਏ ਹਨ ਜੋ ਕਿ ਆਪਣੇ ਆਪ ਨੂੰ ਭੀੜ ਵਿੱਚੋਂ ਵੱਖ ਦਿਖਾਉਣਾ ਚਾਹੁੰਦੇ ਹਨ। ” ਆਪਣੀ ਇਸ ਨਵੀਂ ਘੜੀ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੋਏ ਬੇਹੱਦ ਖੁਸ਼ ਅਨੁਕੀ ਨੇ ਕਿਹਾ ਕਿ ”ਜਦੋਂ ਤੋਂ ਸਿਪਿਲਿਟਸਵਿਲਾ ਵਿੱਚ ਮੇਰੇ ਸਹਿਭਾਗੀ ਨੇ ਇੱਕ ਟਿਸੋਟ ਜਿੱਤੀ ਹੈ, ਮੈਂ ਉਦੋਂ ਤੋਂ ਇਸ ਬਰਾਂਡ ਉੱਤੇ ਨਜ਼ਰ ਰੱਖੀ ਹੋਈ ਸੀ।ਅਜਿਹੇ ਵਿੱਚ ਅੱਜ ਮੈਨੂੰ ਕਾਫ਼ੀ ਚੰਗਾ ਲੱਗ ਰਿਹਾ ਹੈ ਕਿ ਇਹ ਮੇਰੀ ਬਾਂਹ ਉੱਤੇ ਹੈ।ਮੈਨੂੰ ਟਿਸੋਟ ਕਵਿਕਸਟਾਰ ਨਾਲ ਪਿਆਰ ਹੈ ਕਿਉਂਕਿ ਮੈਂ ਆਪਣੇ ਕੱਪੜਿਆਂ ਦੇ ਅਨੁਸਾਰ ਇਸ ਦੀਆਂ ਸਟਰੈਪਸ ਨੂੰ ਬਦਲ ਸਕਦੀ ਹਾਂ ।
ਸ਼ੋਅ ਰੂਮ ਦੇ ਮਾਲਕ ਕੰਵਰਜੀਤ ਸਿੰਘ ਨੇ ਦੱਸਿਆ ਕਿ ਟਰੈਂਡੀ ਨੈਟੋ ਸਟਰੈਪ ਵੀ ਕੁੱਝ ਮਾਡਲਸ ਉੱਤੇ ਦਿੱਤੇ ਗਏ ਹਨ ਜੋ ਕਿ ਇਸ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੇ ਹਨ ।ਮੂਡ ਅਤੇ ਕੱਪੜਿਆਂ ਦੇ ਅਨੁਸਾਰ ਬ੍ਰੇਸਲੇਟ ਨੂੰ ਬਦਲਣ ਦੀ ਸੰਭਾਵਨਾ ਵੀ ਹੈ।ਜਿਆਦਾ ਕਲਾਸਿਕ ਲੁਕ ਦੀ ਤਲਾਸ਼ ਲਈ ਇਹ ਕਲੇਕਸ਼ਨ ਲੇਦਰ ਸਟਰੈਪਸ ਅਤੇ ਸਟੇਨਲੇਸ ਸਟੀਲ ਬ੍ਰੇਸਲੇਟਸ ਵੀ ਪ੍ਰਦਾਨ ਕਰਦੇ ਹੋ। ਇਨ੍ਹਾਂ ਦੇ ਮੁੱਲ ਦੀ ਰੇਂਜ 19,200 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਗਰਮੀਆਂ ਦੇ ਦਿਨਾਂ ਵਿੱਚ ਚੰਗਾ ਮੌਕਾ ਹੈ । ਲੋਕਾਂ ਵਿੱਚ ਇਸ ਦਾ ਪਲਸ ਦਾ ਸਾਇਨ ਜੋ ਕਿ ਸਵਿਸ ਗੁਣਵੱਤਾ ਅਤੇ ਭਰੋਸੇਯੋਗਤਾ ਦਾ ਪ੍ਰਤੀਕ ਹੈ ।ਟਿਸੋਟ ਘੜੀਆਂ ਅਤੇ ਟਾਇਮਪੀਸੇਜ ਅੱਜ ਦੁਨੀਆ ਦੇ 160 ਤੋਂ ਜਿਆਦਾ ਦੇਸ਼ਾਂ ਵਿੱਚ ਵੇਚੇ ਜਾ ਰਹੇ ਹਨ ।
Punjab Post Daily Online Newspaper & Print Media
