Tuesday, September 29, 2026

ਖੇਤਾਂ ‘ਚ ਲਗੇ ਟਰਾਸਫਾਰਮਰ ਵਿਚੋਂ ਚੋਰਾਂ ਵੱਲੋਂ ਤਾਬਾਂ ਚੋਰੀ

PPN2807201601

ਅਲ਼ਗੋਂ ਕੋਠੀ, 28 ਜੁਲਾਈ (ਹਰਦਿਆਲ ਸਿੰਘ ਭੈਣੀ, ਦਲਵਿੰਦਰ ਰਾਜਪੂਤ) – ਬੀਤੀ ਰਾਤ ਖੇਤਾਂ ਚ ਲਗੇ ਟਰਾਸਫਾਰਮਰ ਵਿਚੋਂ ਚੋਰਾਂ ਵੱਲੋਂ ਤਾਬਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੈ ਹੋਏ ਪੀੜਤ ਹਰਮੀਤ ਸਿੰਘ ਅਤੇ ਮੇਹਰ ਸਿੰਘ ਵਾਸੀ ਭਗਵਾਨਪੁਰਾ ਨੇ ਦਸਿਆ ਕਿ ਰੋਜਾਨਾਂ ਦੀ ਤਰਾਂ ਸਵੇਰੇ 5.00 ਵਜੇ ਜਦ ਆਪਣੇ ਖੇਤਾਂ ਚ ਗੇੜਾ ਮਾਰਨ ਪਹੁਚੇ ਤਾਂ ਖੇਤ ‘ਚ ਲਗੇ ਟਰਾਸਫਾਰਮਰ ਨੂੰ ਖੰਭੇ ਤੋਂ ਥਲੇ ਸੁੱਟ ਕੇ ਚੋਰਾਂ ਵਲੋਂ ਉਸ ਦਾ ਟਾਬਾਂ ਅਤੇ ਤੇਲ ਚੋਰੀ ਕਰ ਲਿਆ ਗਿਆ ਸੀ ਅਤੇ ਬਾਕੀ ਦਾ ਸਮਾਨ ਖਿਲਰਿਆ ਪਿਆ ਸੀ।ਜਿਸ ਦੀ ਇਤਲਾਹ ਉਨਾਂ ਵਲੋਂ ਸਬੰਧਤ ਬਿਜਲੀ ਬੋਰਡ ਦਫਤਰ ਅਤੇ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਹੈ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply