Friday, March 20, 2026

 ਗੁੰਮਸ਼ੁਦਾ ਦੀ ਸੂਚਨਾ ਦੇਣ ਦੀ ਅਪੀਲ

PPN0808201615
ਚੌਂਕ ਮਹਿਤਾ, 8 ਅਗਸਤ (ਜੋਗਿੰਦਰ ਸਿੰਘ ਮਾਣਾ) – ਬੀਤੀ ਦਿਨੀ ਆਪਣੇ ਪਿਤਾ ਨਾਲ ਦਵਾਈ ਲੈਣ ਗਿਆ ਅਜੈਪਾਲ ਸਿੰਘ ਪੁੱਤਰ ਬਲਕਾਰ ਸਿੰਘ ਪਿੰਡ ਅਰਜਨ ਮਾਗਾ ਜਿਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਦੀ ਸੂਰਤ ਕਰਕੇ ਆਪਣੇ ਪਿਤਾ ਜੀ ਨਾਲੋ ਅੱਡਾ ਤਰਸਿੱਕਾ ਵਿਖੇ ਵਿਛੜ ਗਿਆ। ਜਿਸ ਦੀ ਕਾਫੀ ਭਾਲ ਕਰਨ ਤੇ ਵੀ ਕੋਈ ਪਤਾ ਨਹੀ ਲੱਗ ਸਕਿਆ ।ਜਿਸ ਦੀ ਰਿਪੋਟ ਥਾਣਾ ਮਹਿਤਾ ਵਿਖੇ ਲਖਵਾ ਦਿਤੀ ਗਈ ਹੈ ਸੋ ਹਲਕਾ ਵਾਸੀਆਂ ਨੂੰ ਪਰਜੋਰ ਅਪੀਲ ਕੀਤੀ ਜਾਂਦੀ ਹੈ ਜਿ ਕਿਸੇ ਨੇ ਵੀ ਇਸ ਨੂੰ ਦੇਖਿਆ ਹੋਵੇ ਤਾ ਤਰੁੰਤ ਇਸ ਦੇ ਪਿਤਾ ਬਲਕਾਰ ਸਿੰਘ ਨੂੰ ਸੂਚਿਤ ਕੀਤਾ ਜਿਸ ਦਾ ਮੌਬ-ਨੰਬਰ-8427310167 ਹੈ ।

Check Also

ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ …

Leave a Reply