ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ ਸੱਗੂ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੀ ਸਫਾਈ ਅਭਿਆਨ ਯੋਜਨਾ ਕੋ ਕਾਰਿਆਵ੍ਰੱਤ ਕਰਤੇ ਹੋਏ ਨਗਰ ਸੁਧਾਰ ਟਰੱਸਟ ਕੇ ਚੇਅਰਮੈਨ ਸੁਰੇਸ਼ ਮਹਾਜਨ ਅਤੇ ਮੇਅਰ ਬਖਸ਼ੀ ਰਾਮ ਅਰੋੜਾ ਨੇ ਪ੍ਰਦੇਸ਼ ਦੇ ਸਭ ਤੋਂ ਵੱਡੇ ਡਿਸਟਰਿਕ ਸ਼ਾਪਿੰਗ ਕਮਪਲੈਕਸ ਰਣਜੀਤ ਐਵੀਨਿਊ ਬੀ ਬਲਾਕ ਵਿੱਚ ਪੂਰੇ ਦਲ ਬਲ ਨਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਸ਼ਾਪਿੰਗ ਕੰਪਲੈਕਸ ਵਿੱਚ ਉਨ੍ਹਾਂ ਨੇ ਵੱਖ ਵੱਖ ਕਂਪਨੀਆਂ ਦੇ ਦਫਤਰਾਂਂ ਵਿੱਚ ਜਾ ਕੇ ਉਨ੍ਹਾ ਂਕੀ ਸਮਸਿਆਵਾਂ ਕੇ ਬਾਰੇ ਵਿੱਚ ਪੁੱਛਿਆ ਅਤੇ ਤੁਰੰਤ ਉੱਚ ਅਧਿਕਾਰੀਆਂ ਨੂੰੋ ਉਸ ਦਾ ਜਲਦੀ ਹੱਲ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ 1-2 ਦਿਨਾਂ ਦੇ ਅੰਦਰ ਸਫਾਈ ਵਿਵਸਥਾ, ਸਟਰੀਟ ਲਾਈਟ ਅਤੇ ਦੁਕਾਨਦਾਰੋਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕੱਢਿਆ ਜਾਵੇਗਾ।ਮੇਅਰ ਅਰੋੜਾ ਨੇ ਕਿਹਾ ਕਿ ਇਸ ਸਫਾਈ ਮੁਹਿੰਮ ਵਿੱਚ ਨਗਰ ਨਿਗਮ ਵੀ ਪੂਰਾ ਸਹਿਯੋਗ ਕਰੇਗਾ।ਇਸ ਮੌਕੇ ਜਨਾਰਦਨ ਸ਼ਰਮਾ, ਜੁਗਲ ਮਹਾਜਨ, ਸੰਜੈ ਕੁਂਦਰਾ, ਅਨਮੋਲ ਪਾਠਕ, ਸਨਸੰਗਿਆ ਮਹਾਜਨ, ਰਿਤੀਕ, ਦੀਪਕ ਮਹਾਜਨ ਆਦਿ ਮੌਜੂਦ ਸਨ ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media