Monday, September 14, 2026

ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਨੇ ਵਿਆਹ ਪੁਰਬ ‘ਤੇ ਮੈਡੀਕਲ ਕੈਪ ਲਗਾਇਆ

PPN0909201626

ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਲਾਇਨਜ ਕਲੱਬ ਮੁਸਕਾਨ ਬਟਾਲਾ ਡਿਸਟ੍ਰਿਕ 321 ਡੀ ਵੱਲੋ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਵਾਸਤੇ ਇਕ ਮੈਡੀਕਲ ਕੈਪ ਲਗਾਇਆ ਗਿਆ।’ਸਮਾਧ ਰੋਡ ‘ਤੇ ਲਗਾਏ ਗਏ ਮੈਡੀਕਲ ਕੈਪ ਉਦਘਾਟਨ ਲਾਇਨ ਡਾ. ਰਣਜੀਤ ਸਿੰਘ ਰੰਧਾਵਾ ਜੋਨ ਚੇਅਰਮੈਨ ਵੱਲੋ ਕਲੱਬ ਮੈਬਰਾਂ ਦੀ ਹਾਜ਼ਰੀ ਵਿਚ ਕੀਤਾ ਗਿਆ।ਦੌਰਾਨ ਕੈਪ ਦੌਰਾਨ 500 ਦੇ ਕਰੀਬ ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।ਇਸ ਮੌਕੇ ਲਾਇਨ ਬਰਿੰਦਰ ਸਿੰਘ ਅਠਵਾਲ ਪ੍ਰਧਾਲ, ਲਾਇੰਨ ਬਖਸਿੰਦਰ ਸਿੰਘ , ਲਾਇੰਨ ਹਰਭਜਨ ਸਿੰਘ ਸੇਖੋ, ਲਾੰਇੰਨ ਲਖਵਿੰਦਰ ਸਿੰਘ ਢਿਲੋ , ਲਾਇਨ ਭਾਰਤ ਭੂਸਨ, ਲਾਇਨ ਗੁਰਪ੍ਰੀਤ ਸਿੰਘ, ਲਾਇਨ ਦਵਿੰਦਰ ਸਿੰਘ, ਹਰਜਾਪ ਸਿੰਘ , ਲਾਇਨ ਬਲਕਾਰ ਸਿੰਘ ਜੈਤੋਸਰਜਾ ਤੋ ਇਲਾਵਾ ਲੇਡੀ ਲਾਇਨ ਮੈਬਰ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply