Monday, February 23, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*
ਮਿਤੀ : 21 ਸਤੰਬਰ 2016
 
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=73085
 
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
 
▶ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਨੇੜਲੇ ਪਿੰਡ ਮੁਹਾਵਾ ਦੀ ਡਿਫੈਂਸ ਡਰੇਨ ‘ਚ ਨਿੱਜੀ ਸਕੂਲ ਦੀ ਬੱਸ ਡਿੱਗੀ– 7 ਬੱਚਿਆਂ ਦੀ ਮੌਤ, ਕਈ ਜਖਮੀ।
 
▶ ਸਮਰੱਥਾ ਤੋਂ ਵੱਧ ਸਵਾਰ ਸਨ ਬੱਸ ਵਿੱਚ 33 ਬੱਚੇ – ਮੌਕੇ ਤੋਂ ਫਰਾਰ ਹੋਇਆ ਬੱਸ ਡਰਾਈਵਰ।
 
▶ ਮੁੱਖ ਮੰਤਰੀ ਬਾਦਲ ਤੇ ਕੈਬਨਿਟ ਮੰਤਰੀ ਮਜੀਠੀਆ ਨੇ ਕੀਤਾ ਦੁੱਖ ਪ੍ਰਗਟ।
 
▶ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਅੰਮ੍ਰਿਤਸਰ ‘ਚ ਜਖਮੀਆਂ ਦਾ ਹਾਲ ਪੁੱਛਿਆ ਅਤੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ।
 
▶ ਆਮ ਆਦਮੀ ਪਾਰਟੀ ਆਗੂ ਪਵਿੱਤਰ ਸਿੰਘ ਨੇ ਪਾਰਟੀ ਦੇ ਪੰਜਾਬ ਸਹਿ ਸੰਯੋਜਕ ਜਰਨੈਲ ਸਿੰਘ ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼।
 
▶ “ਕਾਂਗਰਸ ਲਿਆਓ, ਪੰਜਾਬ ਬਚਾਓ” ਨਾਅਰੇ ਨਾਲ ਕਾਂਗਰਸ ਲੋਕਾਂ ਤੱਕ ਕਰੇਗੀ ਪਹੁੰਚ।
 
▶ ਬੱਸ ਹਾਦਸੇ ਦੇ ਮ੍ਰਿਤਕ ਬੱਚਿਆਂ ‘ਚ ਤਿੰਨ ਬੱਚੇ ਇਕੋ ਪਰਿਵਾਰ ਦੇ– ਤੰਗ ਸੀ ਡਿਫੈਂਸ ਡਰੇਨ ਦਾ ਪੁੱਲ ਅਤੇ ਟੁੱਟੀ ਸੀ ਰੇਲਿੰਗ।
 
▶ ਕੇਂਦਰੀ ਮੰਤਰੀ ਵੈਨਕਈਆ ਨਾਇਡੂ ਵਲੋਂ ਸਮਾਰਟ ਸ਼ਹਿਰਾਂ ਦੀ ਸੂਚੀ ਜਾਰੀ– 27 ਸਮਾਰਟ ਸ਼ਹਿਰਾਂ ‘ਚ ਪੰਜਾਬ ਦੇ ਅੰਮ੍ਰਿਤਸਰ ਤੇ ਜਲੰਧਰ ਸ਼ਾਮਿਲ।
 
▶ ਕਸ਼ਮੀਰ ਦੇ ਉੜੀ ਹਮਲੇ ਦਾ ਫੋਜ਼ ਨੇ ਲਿਆ ਬਦਲਾ– ਸੁਰੱਖਿਆ ਫੋਰਸਾਂ ਨੇ 10 ਅੱਤਵਾਦੀ ਕੀਤੇ ਢੇਰ, ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ।
 
▶ ਐਨ.ਆਈ.ਏ ਦੀ 6 ਮੈਂਬਰੀ ਟੀਮ ਨੇ ਉੜੀ ਹਮਲੇ ਦੀ ਜਾਂਚ ਅਰੰਭੀ- ਅੱਤਵਾਦੀਆਂ ਦੇ ਲਏ ਬਲੱਡ ਸੈਂਪਲ – ਦਰਜ਼ ਕੀਤੀ ਐਫ.ਆਈ.ਆਰ।
 
▶ 1 ਸ਼ੱਕੀ ਅੱਤਵਾਦੀ ਅਹਿਮਦ ਰਾਹਿਮੀ ਦੀ ਗ੍ਰਿਫਤਾਰੀ ‘ਚ ਸਹਿਯੋਗ ਕਰਨ ਵਾਲਾ ਅਮਰੀਕੀ ਸਿੱਖ ਹਰਿੰਦਰ ਬੈਂਸ ਬਣਿਆ ਹੀਰੋ।
 
▶ ਪਠਾਨਕੋਟ ‘ਚ ਲਾਵਾਰਿਸ ਬੈਗ ਨਾਲ ਦਹਿਸ਼ਤ– ਬੰਬ ਸਕੁਐਡ ਨੇ ਕੀਤੀ ਜਾਂਚ, ਫੋਜ਼ੀ ਵਰਦੀਆਂ ਤੇ ਕੁੱਝ ਦਸਤਾਵੇਜ਼ ਮਿਲੇ।
 
▶ ਗੁਰੂਗ੍ਰਾਮ ਦੇ ਸੈਕਟਰ 23 ‘ਚ ਹੁੱਕਾ ਬਾਰ ‘ਤੇ ਛਾਪਾ– 7 ਹੁੱਕੇ, 6 ਕਿਲੋ ਨਿੱਕੋਟੀਨ ਬਰਾਮਦ- 6 ਵਿਦਿਆਰਥੀ ਸਨ ਮੌਜ਼ੂਦ – ਮੈਨੇਜਰ ਨੂੰ ਕੀਤਾ ਗ੍ਰਿਫਤਾਰ।
 
▶ ਆਪ ਦੇ 2 ਹੋਰ ਵਿਧਾਇਕਾਂ ਖਿਲਾਫ ਦਿੱਲੀ ‘ਚ ਐਫ.ਆਈ.ਆਰ– ਕੁੱਟਮਾਰ ਤੇ ਧਮਕੀਆਂ ਦੇਣ ਦੇ ਲੱਗੇ ਦੋਸ਼।
 
▶ ਏ.ਸੀ.ਬੀ ਵਲੋਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਖਿਲਾਫ ਕੇਸ ਦਰਜ਼।
 
▶ ਉੜੀ ਹਮਲੇ ਲਈ ਮੋਦੀ ਸਰਕਾਰ ਦੀ ਕਸ਼ਮੀਰ ਪ੍ਰਤੀ ਨੀਤੀ ਜਿੰਮੇਵਾਰ- ਰਾਹੁਲ ਗਾਂਧੀ।
 
▶ ਉਘੇ ਵਕੀਲ ਰਾਮ ਜੇਠ ਮਲਾਨੀ– ਸ਼ਹਾਬੂਦੀਨ ਦੀ ਸੁਪਰੀਮ ਕੋਰਟ ‘ਚ ਕਰਨਗੇ ਪੈਰਵਾਈ, ਸੁਣਵਾਈ 26 ਸਤੰਬਰ ਨੂੰ।
 
▶ ਕਸ਼ਮੀਰ ਦੇ ਹੰਦਵਾੜਾ ਤੇ ਨੌਗਾਂਵ ‘ਚ ਅੱਤਵਾਦੀਆਂ ਨਾਲ ਮੁਕਾਬਲਾ– ਅੱਜ ਇਕ ਹੋਰ ਜਵਾਨ ਸ਼ਹੀਦ।
 
▶ ਪਾਕਿਸਤਾਨ ਆਪਣੇ ਦੇਸ਼ ‘ਚ ਅੱਤਵਾਦੀਆਂ ਨੂੰ ਨਾ ਦੇਵੇ ਪਨਾਹ– ਅਮਰੀਕਾ।
 
▶ ਮੱਧ ਪ੍ਰਦੇਸ਼ ਦੇ ਭੋਪਾਲ ‘ਚ ਭਾਰੀ ਬਾਰਿਸ਼ ਦੌਰਾਨ ਡਿੱਗੀ ਛੱਤ – ਪਰਿਵਾਰ ਦੇ 6 ਜੀਆਂ ਦੀ ਮੌਤ।
 
▶ ਇਜ਼ਰਾਇਲ ਦੇ ਸਹਿਯੋਗ ਨਾਲ ਬਣਾਈ ਮਿਜ਼ਾਇਲ ਦਾ ਭਾਰਤ ਨੇ ਕੀਤਾ ਸਫਲ ਪ੍ਰੀਖਣ।
 
▶ ਉੜੀ ਹਮਲੇ ‘ਚ ਬਿਹਾਰ ਦੇ ਸ਼ਹੀਦ ਪਰਿਵਾਰਾਂ ਨੂੰ ਬਿਹਾਰ ਸਰਕਾਰ ਦੇਵੇਗੀ 11-11 ਲੱਖ।
 
▶ ਸ਼੍ਰੀਨਗਰ ਦੇ ਏਅਰਪੋਰਟ ‘ਤੇ ਉਤਰਨ ਸਮੇਂ ਮਿਗ-21 ਫਾਈਟਰ ਜਹਾਜ ਰਨਵੇਅ ਤੋਂ ਭਟਕਿਆ – ਪਾਇਲਟ ਸਰੁੱਖਿਅਤ।
 
▶ ਉੜੀ ਮਾਮਲੇ ‘ਚ ਸੋਚ ਸਮਝ ਕੇ ਯੋਜਨਾ ਨਾਲ ਕਦਮ ਚੁੱਕੇਗੀ ਸਰਕਾਰ – ਰਿਜਿਜੂ।
 
▶ ਕਿੰਮ ਜੌਂਗ ਦੀ ਅਗਵਾਈ ‘ਚ ਨਵੇਂ ਰਾਕਟ ਇੰਜਨ ਦਾ ਉਤਰੀ ਕੋਰੀਆ ਨੇ ਕੀਤਾ ਸਫਲ ਪ੍ਰੀਖਣ।
 
▶ ਕਾਵੇਰੀ ਜਲ ਮੈਨੇਜਮੈਂਟ ਦਾ ਤੁਰੰਤ ਹੋਵੇ ਗਠਨ – ਸੁਪਰੀਮ ਕੋਰਟ।
 
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
 
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply