Tuesday, August 11, 2026

 ਪਿੰਡ ਕਲਸੀਆਂ ਦੇ 41 ਕੱਟੜ ਕਾਂਗਰਸੀ ਪਰਿਵਾਰ ਵਲਟੋਹਾ ਦੀ ਅਗਵਾਈ ‘ਚ ਅਕਾਲੀ ਦਲ ਦਾ ‘ਚ ਸ਼ਾਮਲ

ppn2609201601
ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਸ਼ੋ੍ਰਮਣੀ ਅਕਾਲੀ ਦਲ ਨੂੰ ਹਲਕਾ ਖੇਮਕਰਨ ਦੇ ਪਿੰਡ ਕਲਸੀਆਂ ਵਿਖੇ ਉਸ ਸਮੇਂ ਭਾਰੀ ਬਲ ਮਿਲਿਆ ਜਦ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਰਪੰਚ ਬਲਵਿੰਦਰ ਸਿੰਘ ਕਲਸੀਆਂ ਸਰਪੰਚ ਬਲਜੀਤ ਸਿੰਘ ਫਤਿਹਪੁਰ, ਮੰਹਤਾ ਸਿੰਘ ਨਬੰਰਦਾਰ, ਰਸਾਲ ਸਿੰਘ ਸਰਪੰਚ ਲੱਧੂ, ਸਰਪੰਚ ਰਸ਼ਪਾਲ ਸਿੰਘ ਮੱਤਾ ਦਾਉਦਪੁਰਾ, ਬਲਬੀਰ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ਕਲਸੀਆਂ ਦੇ 41 ਕੱਟੜ ਕਾਂਗਰਸੀ ਪਰਿਵਾਰਾਂ ਨੇ ਹਲਕਾ ਵਿਧਾਇਕ ਪੋ੍ਰ: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ‘ਚ ਸ਼ੋ੍ਰਮਣੀ ਅਕਾਲੀ ਦਲ ਦਾ ਪੱਲਾ ਫੜਿਆ ਅਤੇ 26 ਪਰਿਵਾਰਾਂ ਨੇ ਅਕਾਲੀ ਦਲ ਦੀ ਅਗਵਾਈ ਕਬੂਲ ਕੇ ਘਰ ਵਾਪਸੀ ਕੀਤੀ।ਇਸ ਮੋਕੇ ਬੋਲਦੇ ਹੋਏ ਹਲਕਾ ਵਿਧਾਇਕ ਪੋ੍ਰ: ਵਲਟੋਹਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਸਹੁਲਤਾਂ ਮੁਹਈਆ ਕਰਵਾ ਰਹੀ ਹੈ ਅਤੇ ਸਿਆਸਤ ਦੇ ਬਾਬਾ ਬੋਹੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕਿਰਸਾਨੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਰਥਿਕ ਸਿੱਧ ਹੋ ਰਹੇ ਹਨ।
ਇ ਮੋਕੇ ਅਕਾਲੀ ਦਲ ਚ ਸ਼ਾਮਿਲ ਹੋਣ ਵਾਲੇ ਪ੍ਰਰਿਵਾਰਾਂ ਵਿੱਚ ਸ਼ਾਮਲ ਬਲਦੇਵ ਸਿੰਘ ਮੈਂਬਰ, ਅਜੀਤ ਸਿੰਘ ਭਲੁਵਾਲੀਏ, ਗੁਰਸਾਹਿਬ ਸਿੰਘ ਭਿਖੀਵਿੰਡੀਏ, ਬਘੇਲ ਸਿੰਘ,ਪਰਤਾਪ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਗੁਰਬੀਰ ਸਿੰਘ ਨਿਰਵੈਲ ਸਿੰਘ, ਅਗਰੇਜ ਸਿੰਘ, ਸੁੱਖਵਿੰਦਰ ਸਿੰਘ, ਤਰਸੇਮ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ, ਜਸਬੀਰ ਸਿੰਘ, ਅਜੀਤ ਰਾਮ, ਦਲਬੀਰ ਕੁਮਾਰ, ਦਾਰਾ ਸਿੰਘ, ਗੁਰਲਾਲ ਸਿੰਘ, ਸਤਨਾਮ ਸਿੰਘ, ਵਜੀਰ ਸਿੰਘ, ਮਹਾਬੀਰ ਸਿੰਘ, ਸ਼ੰਕਰ ਕੁਮਾਰ, ਗੁਰਤੇਜ ਸਿੰਘ, ਮਨਜੀਤ ਸਿੰਘ, ਗੁਰਲਾਲ ਸਿੰਘ, ਜਤਿਦੰਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਬਖਸ਼ੀਸ਼ ਸਿੰਘ, ਅਜੀਤ ਸਿੰਘ, ਗੁਰਬੰਖਸ਼ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ, ਨੱਥਾ ਸਿੰਘ ਗੁਰਪਿੰਦਰ ਸਿੰਘ, ਅਮੀਰ ਸਿੰਘ, ਦਵਿੰਦਰਬੀਰ ਸਿੰਘ, ਗੁਰਸਾਹਿਬ ਸਿੰਘ, ਪ੍ਰਭਦੀਪ ਸਿੰਘ, ਅਜੀਤ ਸਿੰਘ ਪਟਵਾਰੀ, ਹਰਬੰਸ ਸਿੰਘ, ਗੁਰਬੰਖਸ਼ ਸਿੰਘ, ਰਣਜੀਤ ਸਿੰਘ, ਗੋਪਾਲ ਸਿੰਘ, ਗੁਰਵਿੰਦਰ ਸਿੰਘ, ਸਰਦਾਰਾ ਸਿੰਘ, ਅਮਰਜੀਤ ਸਿੰਘ, ਨਿੰਦਰ ਸਿੰਘ, ਸਰਜੀਤ ਕੋਰ, ਕਸ਼ਮੀਰ ਕੋਰ, ਗੁਰਜੰਟ ਸਿੰਘ, ਸਰਜੀਤ, ਸ਼ੇਰ ਸਿੰਘ, ਅਮਰਜੀਤ ਕੋਰ, ਧੀਰੋ, ਸਵਿੰਦਰ ਕੋਰ, ਕਸ਼ਮੀਰ ਕੋਰ, ਗੁਰਮੀਤ ਕੋਰ, ਮਹਿਦੰਰ ਕੋਰ, ਬਚਨ ਕੋਰ, ਗੁਰਮੁੱਖ ਸਿੰਘ, ਸੱਤੁ, ਨਿੰਦਰੋ, ਬਾਬਾ ਰਾਜ ਸਿੰਘ ਆਦਿ ਪਰਿਵਾਰਾਂ ਨੂੰ ਪੋ੍ਰ. ਵਲਟੋਹਾ ਨੇ ਸਿਰੋਪਾਏ ਦੇ ਕੇ ਸਨਮਾਨਿਤ ਕੀਤ।ਇਸ ਮੋਕੇ ਚੈਅਰਮੈਨ ਆਈ.ਟੀ.ਕਾਲਜ ਇੰਦਰਜੀਤ ਸਿੰਘ, ਸਰਪੰਚ ਮਨਜੀਤ ਸਿੰਘ ਅਲਗੋਕੋਠੀ, ਸਰਪੰਚ ਬਲਜਿੰਦਰ ਸਿੰਘ ਛਨਾਂ, ਬਾਉ ਰਾਮ ਅਲਗੋਕੋਠੀ, ਚੇਅਰਮੈਨ ਅਮਰਜੀਤ ਸਿੰਘ ਕਲਸੀਆਂ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply