
ਫਾਜ਼ਿਲਕਾ, 17 ਅਕਤੂਬਰ (ਵਨੀਤ ਅਰੋੜਾ)- ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਸਦੀਕ ਵਿਚ ਕੰਮ ਕਰਦੇ ਅਤੇ ਪਿੰਡ ਕਿਕਰਖੇੜਾ ਵਾਸੀ ਈ.ਟੀ.ਟੀ ਅਧਿਆਪਕ ਜਗਪਾਲ ਸਿੰਘ ਜਿਨ੍ਹਾਂ ਦਾ 11 ਅਕਤੂਬਰ ਨੂੰ ਸੜ੍ਹਕ ਹਾਦਸੇ ਵਿਚ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 19 ਅਕਤੂਬਰ ਬੁੱਧਵਾਰ ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਉਨ੍ਹਾਂ ਦੇ ਪਿੰਡ ਕਿੱਕਰਖੇੜਾ ਦੇ ਗੁਰੂਦੁਆਰਾ ਸਾਹਿਬ ਵਿਚ ਪਾਇਆ ਜਾਵੇਗਾ ਅਤੇ ਪ੍ਰਾਥਣਾ ਸਭਾ ਕੀਤੀ ਜਾਵੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media