Saturday, October 10, 2026

ਸ੍ਰੀ ਪਟਨਾ ਸਾਹਿਬ ਤੋਂ ਆਈ ਜਾਗ੍ਰਿਤੀ ਯਾਤਰਾ ਦਾ ਮਹਿਤਾ ਚੌਂਕ ‘ਚ ਵਿਧਾਇਕ ਜਲਾਲ ਉਸਮਾਂ ਵਲੋਂ ਸਵਾਗਤ

ppn3011201616
ਚੌਂਕ ਮਹਿਤਾ, ੩੦ ਨਵੰਬਰ (ਜੋਗਿੰਦਰ ਸਿੰਘ ਮਾਣਾ) – ਸ੍ਰੀ ਪਟਨਾ ਸਾਹਿਬ ਤੋਂ ਆਈ ਜਾਗ੍ਰਿਤੀ ਯਾਤਰਾ ਦਾ ਮਹਿਤਾ ਚੌਂਕ ਵਿਖੇ ਸ਼ਾਨਦਾਰ ਸਵਾਗਤ ਕਰਦੇ ਹਲਕਾ ਵਿਧਾਇਕ ਜਲਾਲ ਉਸਮਾਂ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਜਿਲਾ ਮੀਤ ਪ੍ਰਧਾਨ ਦਿਹਾਤੀ ਹਰਗੋਪਾਲ ਸਿੰਘ ਰੰਧਾਵਾ, ਤੇਜਿੰਦਰਪਾਲ ਸਿੰਘ ਲਾਡੀ ਮੈਂਬਰ ਜਿਲਾ ਯੋਜਨਾ ਬੋਰਡ, ਜਥੇ. ਕਰਮਜੀਤ ਸਿੰਘ ਲਾਲੀ, ਪ੍ਰਧਾਨ ਗੁਲਜਿੰਦਰ ਸਿੰਘ ਲਾਡੀ, ਬਾਬਾ ਸਾਬ੍ਹ ਸਿੰਘ, ਕੁਲਵਿੰਦਰ ਸਿੰਘ ਬਿੱਟੂ, ਗੁਰਮੁੱਖ ਸਿੰਘ ਸਾਹਬਾ, ਰਾਜਪਾਲ ਰਾਜੂ, ਨਿਸ਼ਾਨ ਸਿੰਘ ਗੋਲਡੀ ਆਦਿ ਸੰਗਤ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply