Tuesday, September 8, 2026

ਪਿੰਡ ਢੋਲਣ ਦੇ 20 ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ `ਚ ਸ਼ਾਮਲ

PPN2401201702

ਅਲਗੋਂ/ ਅਮਰਕੋਟ (ਹਰਦਿਆਲ ਭੈਣੀ, ਕੁਮਾਰ ਅਮਰਕੋਟ)  ਇਥੋਂ ਨੇੜਲੇ ਪਿੰਡ ਢੋਲਣ ਦੇ 20 ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।ਤਸਵੀਰ ਵਿੱਚ ਕਾਂਗਰਸ `ਚ ਆਏ ਪਰਿਵਾਰਾਂ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੇ ਵੱਡੇ ਭਰਾ ਅਨੂਪ ਸਿੰਘ ਭੁੱਲਰ ਤੇ ਕਾਂਗਰਸੀ ਆਗੂ ਤੇ  ਵਰਕਰ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply