Saturday, July 18, 2026

ਨਵਨਿਯੁੱਕਤ ਮਹਿਲਾ ਕਾਂਗਰਸੀ ਆਗੂ ਮੈਡਮ ਹਰਪ੍ਰੀਤ ਪਿੰਕੀ ਨੇ ਸਾਥੀਆਂ ਸਮੇਤ ਕੀਤਾ ਚੋਣ ਪ੍ਰਚਾਰ

PPN2901201723

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੰਧੂ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਰਕਦਾ ਅਹੁੱਦੇਦਾਰ ਤੇ ਕੇਂਦਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਓਮ ਪ੍ਰਕਾਸ਼ ਸੋਨੀ ਵੱਲੋਂ ਵਾਰਡ ਨੰ: 59 ਦੀ ਨਵਨਿਯੁੱਕਤ ਮਹਿਲਾ ਕਾਂਗਰਸੀ ਆਗੂ ਮੈਡਮ ਹਰਪ੍ਰੀਤ ਕੋਰ ਪਿੰਕੀ ਵਲੋਂ ਆਪਣੇ ਸਾਥੀਆਂ ਕੰਵਰਜੀਤ ਸਿੰਘ, ਜੋਤੀ ਚੀਦਾ, ਕੁਲਦੀਪ ਕੋਰ, ਪਿੰਕੀ, ਮਨਜੀਤ ਸਿੰਘ, ਅਮਰਿੰਦਰ ਸਿੰਘ, ਦੀਪਕ, ਲਖਬੀਰ ਸਿੰਘ, ਵਿਸ਼ਾਲ ਪਾਸਟਰ, ਸੁਧਾ, ਸੋਨੀ ਆਦਿ ਨੂੰ ਨਾਲ ਲੈ ਕੇ ਵੱਖ ਵੱਖ ਹਲਕਿਆਂ ਤੋਂ ਖੜੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਤੂਫਾਨੀ ਦੋਰੇ ਕਰਦੇ ਹੋਏ ਧੁੂੰਆਂਧਾਰ ਪ੍ਰਚਾਰ ਕੀਤਾ ਤੇ ਵੋਟਰਾਂ ਨੂੰ ਲਾਮਬੰਦ ਕਰਦੇ ਹੋਏ ਭਰੋਸਾ ਦਿੱਤਾ ਕਿ ਸੂਬੇ ਵਿਚ ਸਪੱਸ਼ਟ ਬਹੁਮਤ ਲੈ ਕੇ ਕਾਂਗਰਸ ਦੀ ਸਥਿਰ ਸਰਕਾਰ ਜਰੂਰ ਬਣੇਗੀ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply