Thursday, February 26, 2026

ਪਿੰਡ ਘਰਿਆਲਾ ਵਿਖੇ 60 ਪਰਿਵਾਰਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਿਆ

ਅਲਗੋਂ ਕੋਠੀ/ ਘਰਿਆਲਾ, 30 ਜਨਵਰੀ (ਹਰਦਿਆਲ ਭੈਣੀ, ਰਾਜਵਿੰਦਰ ਰਾਜੂ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਦੇ ਪਿੰਡ ਘਰਿਆਲਾ ਵਿਖੇ ਤਰਸੇਮ ਸਿੰਘ, ਦਲਬੀਰ ਸਿੰਘ, ਦਲਜੀਤ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਨਿਸ਼ਾਨ ਸਿੰਘ ਭੋਲਾ ਦੀ ਅਗਵਾਈ ਹੈਠ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਭਾਰੀ ਇਕੱਠ ਮੋਕੇ 60 ਪਰਿਵਾਰਾਂ ਨੇ ਕਾਂਗਰਸ ਛੱਡ ਅਕਾਲੀ ਦਲ ਦਾ ਪੱਲਾ ਫੜਿਆ।PPN3001201705

ਇਸ ਮੋਕੇ ਅਕਾਲੀ ਦਲ ਦੇ ਉਮੀਦਵਾਰ ਪੋ੍ਰ: ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ 4 ਫਰਵਰੀ ਨੂੰ ਲੋਕ ਕੈਪਟਨ ਦਾ ਬਿਸਤਰਾ ਗੋਲ ਕਰਕੇ ਵਿਕਾਸ ਕਰਨ ਵਾਲੇ ਗੱਠਜੋੜ ਦੀ ਤੀਸਰੀ ਵਾਰ ਸਰਕਾਰ ਬਣਾ ਕੇ ਇਤਿਹਾਸ ਸਿਰਜ ਦੇਣਗੇ।ਇਸ ਮੋਕੇ ਸਰਪੰਚ ਤਾਰਾ ਸਿੰਘ, ਸਵਰਣ ਸਿੰਘ ਪੱਪੂ, ਕੁਲਵੰਤ ਸਿੰਘ ਕਾਹਨਾ, ਸੇਵਾ ਸਿੰਘ, ਨਿਸ਼ਾਨ ਸਿੰਘ ਪੰਚ, ਨਿਰਮਲ ਸਿੰਘ ਪ੍ਰਧਾਨ ਘਰਿਆਲਾ, ਸਰਪੰਚ ਜਰਨੈਲ ਸਿੰਘ ਮਾਨ, ਸਰਪੰਚ ਬਿਹਾਰੀ ਸ਼ਾਹ, ਜਗਤ ਸਿੰਘ, ਗਿਆਨ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply