Wednesday, October 7, 2026

ਹੈਲਪਿੰਗ ਸੁਸਾਇਟੀ ਨੇ ਕੀਤੀ ਲੋੜਵੰਦ ਦੀ ਮਦਦ

ਪੱਟੀ, 30 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਢਿੱਲੋਂ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਸੁਸਾਇਟੀ ਪੱਟੀ ਵੱਲੋ ਸਮੇ-ਸਮੇ ‘ਤੇ ਲੋੜਵੰਦਾਂ ਦੀ ਇਲਾਜ ਲਈ ਆਪਣਾ ਯੋਗਦਾਨ ਪਾਇਆ ਜਾਦਾ ਹੈ।PPN3001201741

ਇਸੇ ਲੜੀ ਤਹਿਤ ਕਵਰਦੀਪ ਸਿੰਘ 5 ਸਾਲ ਜੋ ਕੇ ਕਿਡਨੀਆ ਦੀ ਬਿਮਾਰੀ ਤੋ ਪੀੜਤ ਡੀ.ਐਮ ਸੀ ਹਸਪਤਾਲ ਲੁਧਿਆਨਾ ਵਿਖੇ ਇਲਾਜ ਅਧੀਨ ਹੈ।ਇਸ ਸਬੰਧੀ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕੇ ਬੱਚੇ ਦੇ ਇਲਾਜ ਤੇ ਕਾਫੀ ਖਰਚਾ ਆ ਰਿਹਾ ਹੈ।ਸੁਸਾਇਟੀ ਵੱਲੋ ਬੱਚੇ ਦੇ ਇਲਾਜ ਲਈ 10 ਹਜਾਰ ਰੁਪਏ ਸਹਾਇਤਾ ਵਜੋ ਦਿੱਤੇ ਗਏ ਹਨ।ਇਸ ਮੌਕੇ ਸਿੰਕਦਰ ਸੋਈ ਸੰਜੀਵ ਸੂਦ, ਰਾਜਦੀਪ ਸਿੰਘ ਰਾਜਾ, ਡਾ: ਸਰਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ ਧਾਮੀ, ਸਤਨਾਮ ਸਿੰਘ, ਹਰੀਸ਼ ਧਵਨ ਅਤੇ ਕੁਲਬੀਰ ਸਿੰਘ ਹਾਜਿਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply