Thursday, September 24, 2026

ਸਹੀਦੀ ਗੁਰਪੁਰਬ ਸਬੰਧੀ ਠੰਡੇ ਮਿਠੇ ਜਲ ਦੀ ਛਬੀਲ ਲਗਾੲੀ

 PPN150602

ਖ਼ਜਾਲਾ, 15 ਜੂਨ (ਸਿਕੰਦਰ ਸਿੰਘ ਖਾਲਸਾ ) –  ਸਥਾਨਕ  ਜੰਡਿਆਲਾ ਗੁਰੂ ਸਥਿਤ ਧੰਜਲ ਫਰਨੀਚਰ ਹਾੳੂਸ ਵਲੋਂ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਗੁਰਪੁਰਬ ਸਬੰਧੀ ਠੰਡੇ ਮਿਠੇ ਜਲ ਦੀ ਛਬੀਲ  ਲਗਾੲੀ ਗਈ । ਕੜਾਕੇ ਦੀ ਗਰਮੀ ਦੇ ਬਾਵਜੂਦ ਬਜੁਰਗਾਂ, ਨੌਜਵਾਨਾਂ ਤੇ ਬੱਚਿਆਂ ਵਲੋਂ ਸੰਗਤਾਂ ਅਤੇ  ਰਾਹਗੀਰਾਂ ਨੂੰ ਕੜਾਹ ਪ੍ਰਸ਼ਾਦ ਅਤੇ ਠੰਡੇ ਜਲ ਪਿਲਾਏ ਗਏ। ਇਸ ਮੌਕੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਖਾਲਸਾ ਅਤੇ ਭੁਪਿੰਦਰ ਸਿੰਘ ਖਾਲਸਾ, ਗੁਰਵਿੰਦਰ ਸਿੰਘ, ਹਰਮੇਲ ਸਿੰਘ, ਲਾਡੀ ਸਿੰਘ, ਮੰਗਲ ਸਿੰਘ, ਕੁਲਦੀਪ ਸਿੰਘ, ਸੋਨੂੰ,  ਇੰਦਰਜੀਤ ਸਿੰਘ, ਪ੍ਰਿੰਸ, ਗੁਰਭੇਜ ਸਿੰਘ ਬਾਠ,  ਸੁਖਜਿੰਦਰ ਸਿੰਘ,  ਜਗਦੇਵ ਸਿੰਘ,  ਰਣਜੀਤ ਸਿੰਘ, ਸੁਦੇਸ਼ ਜੈਨ, ਵੱਸਣ ਸਿੰਘ ਆਦਿ  ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply