Friday, June 19, 2026

ਮਹਿਤਾ ਚੌਕ ਦੇ ਬਜ਼ਾਰਾਂ ਵਿੱਚ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ

PPN0202201723

ਚੌਂਕ ਮਹਿਤਾ, 2 ਫਰਵਰੀ   (ਜੋਗਿੰਦਰ ਸਿੰਘ ਮਾਣਾ) – ਮਹਿਤਾ ਚੌਕ ਦੇ ਬਜ਼ਾਰਾਂ ਵਿੱਚ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਹੱਕ ਵਿੱਚ, ਸਾਬਕਾ ਚੇਅਰਮੈਨ ਡਾ: ਪਰਮਜੀਤ ਸਿੰਘ ਸੰਧੂ, ਕੇਵਲ ਕ੍ਰਿਸ਼ਨ ਮੌਦਗਿਲ, ਅਮਰ ਰਾਵਤ, ਅਵਤਾਰ ਸਿੰਘ ਆਰਿਆਂ ਵਾਲੇ, ਮਨਜੀਤ ਸਿੰਘ ਮੰਨਾ, ਠੇਕੇਦਾਰ ਅਮਰੀਕ ਸਿੰਘ ਭੋਗਲ, ਸਰਬਜੀਤ ਸਿੰਘ, ਬਖਸ਼ੀਸ਼ ਸਿੰਘ, ਭੁਪਿੰਦਰ ਸਿੰਘ ਡੀਲਕਸ, ਜਸਵਿੰਦਰ ਸਿੰਘ ਭੁਈ, ਹਰਬੰਸ ਸਿੰਘ ਪੁਰਬਾ ਆਦਿ ਦੀ ਅਗਵਾਈ ਹੇਠ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply