Friday, October 9, 2026

ਅਕਾਲੀ-ਭਾਜਪਾ ਸਮਰੱਥਕਾਂ ਵੱਲੋਂ ਲਗਾਇਆ ਗਿਆ ਪੋਲਿੰਗ ਬੂਥ

ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਨਾਭਾ ਦੇ ਸਮਰੱਥਕਾਂ ਵੱਲੋਂ ਸਥਾਨਕ ਕ੍ਰਾਂਤੀ ਚੌਕ ਵਿਖੇ ਬੂਥ ਲਗਾਇਆ ਗਿਆ ਅਤੇ ਵੋਟਰਾਂ ਲਈ ਉਹਨਾਂ ਦੀ ਵੋਟ ਭੁਗਤਾਉਣ ਸਬੰਧੀ ਪੋਲਿੰਗ ਬੂਥ ਵੱਲੋਂ ਵੋਟਰ ਪਰਚੀਆਂ ਵੰਡੀਆਂ ਗਈਆਂ।PPN0402201707

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੌਤਮ ਕਾਂਸਲ, ਜਗਦੇਵ ਜੱਗਾ ਸਾਬਕਾ ਕੌਂਸਲਰ, ਧਰਮਪਾਲ ਪ੍ਰਧਾਨ ਵਪਾਰ ਮੰਡਲ, ਸੋਨੂੰ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply