Thursday, October 8, 2026

ਬਰੀਕੀ ਨਾਲ ਹੋਈ ਵੋਟ ਪਾਉਣ ਵਾਲਿਆਂ ਦੀ ਸ਼ਨਾਖਤ

PPN0502201701ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)  ਜਾਅਲੀ ਵੋਟਾਂ ਰੋਕਣ ਲਈ ਬਰੀਕੀ ਨਾਲ ਸ਼ਨਾਖਤ ਕਰਨ `ਤੇ ਹੀ ਵੋਟਰਾਂ ਨੰੰ ਪਾਉਣ ਦਿੱਤੀ ਵੋਟ।ਵਿਧਾਨ ਸਭਾ ਹਲਕਾ ਪੂਰਬੀ ਦੇ ਗੋਬਿੰਦ ਨਗਰ ਸਥਿਤ ਇੱਕ ਬੂਥ `ਤੇ ਬੈਠੇ ਅਲ਼ੱਗ ਅਲ਼ੱਗ ਪਾਰਟੀਆਂ ਦੇ ਪੋਲਿੰਗ ਏਜੰਟ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply