Monday, October 12, 2026

ਸਮਾਜ ਸੇਵਕ ਮੁਹੰਮਦ ਸ਼ਬੀਰ ਨੰਦਨ ਦਾ ਦਿਹਾਂਤ

PPN0702201703

ਮਲੇਰਕੋਟਲਾ, 7 ਫਰਵਰੀ (ਹਰਮਿੰਦਰ ਸਿੰਘ ਭੱਟ)- ਵੈਟਨਰੀ ਅਫਸਰ ਡਾ. ਮੁਹੰਮਦ ਰਮਜ਼ਾਨ ਦੇ ਸਕੇ ਭਤੀਜੇ ਸਮਾਜ ਸੇਵਕ ਮੁਹੰਮਦ ਸ਼ਬੀਰ ਨੰਦਨ ਪੁੱਤਰ ਸ਼੍ਰੀ ਮੁਹੰਮਦ ਜਮੀਲ (34) ਦਾ ਅੱਜ ਅਚਾਨਕ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ।ਜਿਨ੍ਹਾਂ ਦੀ ਰਸਮ-ਏ-ਕੁੱਲ ਮਿਤੀ 9 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਸਥਾਨਕ ਮੁਹੱਲਾ ਭੁਮਸੀ `ਚ ਸਥਿਤ ਧਰਮਸ਼ਾਲਾ ਪੱਥਰਾਂ ਵਾਲੀ `ਚ ਹੋਵੇਗੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply