ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਈਆਂ ਗਿਆ।ਇਹ ਪ੍ਰੋਗਰਾਮ ਅੰਬੂਜਾ ਸੀਮੇਟ ਫਾਉਡੈਸ਼ਨ ਵੱਲੋਂ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੈਡਮ ਸ਼ਾਕਸੀ ਸਾਹਨੀ ਐਸ.ਡੀ.ਐਮ ਬ੍ਰਹਮ ਕੁਮਾਰੀ ਆਸ਼ਰਮ ਦੀਆਂ ਭੈਣਾਂ ਨੇ ਵੀ ਹਿੱਸਾ ਲਿਆ ਅਤੇ ਡਾਕਟਰ ਰਮਨਜੀਤ ਕੌਰ ਬਰਾੜ 4 6 ਮੈਡਮ ਵੱਲੋ ਨਾਟਕ (ਅਧਿਕਾਰ) ਖੇਡਿਆਂ ਗਿਆ ਅਤੇ ਅਖੀਰ ਵਿੱਚ ਗਿੱਧਾ ਵੀ ਪਾਇਆਂ ਗਿਆ।ਮੈਡਮ ਸ਼ਾਕਸੀ ਸਾਹਨੀ ਐਸ ਡੀ ਐਮ ਵੱਲੋ ਸ਼ਲਾਘਾਯੋਗ ਸ਼ਬਦ ਬੋਲੈ ਗਏ।ਇਸ ਮੌਕੇ ਮੰਚ ਸੰਚਾਲਕ ਮੈਡਮ ਹਰਪ੍ਰੀਤ ਕੋਰ ਵੱਲੋ ਕੀਤਾ ਗਿਆ। ਨਾਟਕ ਟੀਮ’ਚ ਭਾਗ ਲੈਣ ਵਾਲੇ ਕਲਾਕਾਰਾਂ ਵਿਚ ਲੇਖਕ ਲਲਿਤ ਕੁਮਾਰ, ਮਹਿੰਦਰਪਾਲ ਸਿੰਘ, ਕਲਾਕਾਰਾ ਨਛੱਤਰ ਸਿੱਧੂ, ਗੂਰਵਿੰਦਰ ਲੂਬਾਂ, ਸੁਖਦੀਪ ਕੌਰ ਸਿੰਘ ਵਰਿੰਦਰ, ਜ਼ੋਤੀ, ਮਹਿਕਪ੍ਰੀਤ ਆਦਿ ਵਲੋਂ ਵੇਡਿਆ ਗਿਆ। ਅਖ਼ੀਰ ਵਿੱਚ ਅੰਬੂਜਾ ਸੀਮੈਂਟ ਫਾਉਡੇਸਨ ਦੇ ਏਰੀਆ ਪ੍ਰੋਗਰਾਮ ਮੈਨੇਜਰ ਨਰਿੰਦਰ ਕੁਮਾਰ ਗੁਪਤਾ ਵਲਂੋ ਵੱਖ-ਵੱਖ ਪਿੰਡਾਂ ਵਿਚੋਂ ਭਾਰੀ ਗਿਣਤੀ ’ਚ ਪਹੰੁਚੇ ਔਰਤਾਂ ਅਤੇ ਸਰਪੰਚਾਂ ਦਾ ਧੰਨਵਾਦ ਕੀਤਾ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media