Thursday, June 25, 2026

ਧਾਰਮਿਕ ਐਲਬਮ `ਅਪਨੀ ਮਿਹਰ ਕਰ` ਨੂੰ ਮਿਲਿਆ ਪੀ. ਟੀ. ਸੀ ਮਿਊਜ਼ਿਕ ਐਵਾਰਡ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀਂ ਪੀ. ਟੀ. ਸੀ ਚੈਨਲ ਵੱਲੋਂ ਪੰਚਕੂਲਾ ਵਿਖੇ `ਪੀ. ਟੀ. ਸੀ. ਮਿਊਜ਼ਿਕ ਐਵਾਰਡ` ਪੋ੍ਰਗਰਾਮ ਕਰਵਾਇਆ ਗਿਆ।PPN0304201738ਜਿਸ ਵਿਚ ਸੰਗੀਤ ਦੀਆਂ ਅਲੱਗ-ਅਲੱਗ ਸ਼੍ਰੇਣੀਆਂ ਨੂੰ ਮਿਊਜ਼ਿਕ ਐਵਾਰਡਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਇਨ੍ਹਾਂ ਸ਼ੇ੍ਰਣੀਆਂ ਵਿੱਚੋਂ ਹੀ ਇਕ ਸ਼ੇ੍ਰਣੀ `ਬੈਸਟ ਰਿਲੀਜ਼ਿਅਸ ਐਲਬਮ` ਦਾ ਐਵਾਰਡ ਇਸ ਸਾਲ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਗੁਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਉਨ੍ਹਾਂ ਦੀ ਐਲਬਮ `ਅਪਨੀ ਮਿਹਰ ਕਰ` ਲਈ ਮਿਲਿਆ ਹੈ।ਜਿਸ ਸ਼ੇ੍ਰਣੀ ਵਿੱਚ ਇਸ ਐਲਬਮ ਨੂੰ ਅੇਵਾਰਡ ਲਈ ਚੁਣਿਆ ਗਿਆ ਹੈ, ਉਸ ਵਿੱਚ 9 ਨੌਮੀਨੇਸ਼ਨਾਂ ਆਈਆਂ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply