ਧੂਰੀ, 18 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸਥਾਨਕ ਕੱਕੜਵਾਲ ਰੋਡ ‘ਤੇ ਸਥਿਤ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਸੇਵਾ ਸੰੰਮਤੀ ਧੂਰੀ ਤੋਂ ਸ਼੍ਰੀ ਦਿਓੜ ਸਿੱਧ ਬਾਬਾ ਬਾਲਕ ਨਾਥ ਧਾਮ ਦੀ 36ਵੀਂ ਯਾਤਰਾ ਲਈ ਇੱਥੋਂ 2 ਬੱਸਾਂ ਰਵਾਨਾ ਕੀਤੀਆਂ ਗਈਆਂ।ਇਸ ਮੌਕੇ ਭਗਤ ਸੁਸ਼ੀਲ ਕੁਮਾਰ ਗੱਦੀ ਨਸ਼ੀਨ ਜੀ ਦੀ ਹਾਜ਼ਰੀ ਵਿੱਚ ਪਹੁੰਚੇ ਭਗਤਾਂ ਵੱਲੋਂ ਹਰੀ ਝੰਡੀ ਦੇ ਕੇ ਯਾਤਰਾ ਦੀ ਕੁਸ਼ਲ-ਮੰਗਲ ਕਾਮਨਾ ਕਰਦੇ ਹੋਏ ਬੱਸਾਂ ਰਵਾਨਾ ਕੀਤੀਆਂ ਇਸ ਮੌਕੇ ਸੱਤਪਾਲ, ਭਗਤ ਰਮੇਸ਼ ਕੁਮਾਰ ਬਰਨਾਲਾ, ਟਿੱਟੂ ਧੂਰੀ ਪਿੰਡ, ਬਿੱਟੂ, ਸੁਰੇਸ਼ ਕੁਮਾਰ ਉਰਫ ਕਾਕਾ, ਡਾ. ਬਲਵਿੰਦਰ ਕੁਮਾਰ ਸਰਪ੍ਰਸਤ ਬ੍ਰਾਹਮਣ ਸਭਾ ਧੂਰੀ, ਬਿੱਟੂ ਐਸ.ਕੇ., ਸ਼ੁਭਮ ਬਾਂਸਲ, ਮਨੀ ਸ਼ਰਮਾਂ, ਲਾਲੀ, ਰਾਹੁਲ, ਕਿੱਟੀ ਮਾਲੇਰਕੋਟਲਾ, ਹਰੀਸ਼ ਕੁਮਾਰ, ਪ੍ਰਵੀਨ ਸ਼ਰਮਾਂ, ਲੱਕੀ ਕੋਲਗੜ੍ਹ ਆਦਿ ਵੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media