ਅਲਗੋਂਕੋਠੀ/ ਅਮਰਕੋਟ, 25 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –
ਸਤਨਾਮ ਸਿੰਘ ਵਾਸੀ ਵੱਡਾ ਭਗਵਾਨਪੁਰਾ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਉਨਾਂ ਦਾ ਭਾਣਜਾ ਅੰਸ਼ ਜੋ ਪਿੰਡ ਭਗਵਾਨਪੁਰਾ ਵਿਖੇ ਉਨਾਂ ਕੋਲ ਰਹਿ ਰਿਹਾ ਸੀ। ਬੀਤੀ 20 ਮਈ ਦਿਨ ਸ਼ਨੀਵਾਰ ਨੂੰ ਘਰੋਂ ਕਿਸੇ ਕੰਮ ਲਈ ਅਲਗੋਂਕੋਠੀ ਵਿਖੇ ਗਿਆ ਸੀ, ਪਰ ਵਾਪਿਸ ਨਹੀ ਆਇਆ।ਸਤਨਾਮ ਸਿੰਘ ਅਨੁਸਾਰ ਅੰਸ਼ ਦੀ ਉਮਰ 14 ਸਾਲ ਹੈ ਅਤੇ ਉਸ ਨੇ ਬਰਾਉਣ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਪਾਈ ਹੋਈ ਹੈ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media