Friday, October 2, 2026

ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨਾ ਮੇਰੀਆਂ ਫਿਲਮਾਂ ਦਾ ਮੁੱਖ ਮਕਸਦ – ਰਾਏ

ਚੌਕ ਮਹਿਤਾ-24 ਜੂਨ (ਪੰਜਾਬ ਪੋਸਟ- ਮਾਣਾ)  ਉਘੇ ਸਾਹਿਤਕਾਰ ਅਤੇ ਪੰਜਾਬੀ ਟੈਲੀ ਫਿਲਮਾਂ ਦੇ ਪ੍ਰੋਡਿਊਸਰ ਨਰਿੰਦਰ ਰਾਏ ਨੇ ਇੱਕ ਨਿੱਜੀ ਮੁਲਾਕਾਤ ਵਿੱਚ PPN2406201719ਦੱਸਿਆ ਹੈ ਕਿ ਉਹਨਾਂ ਦੀ ਜਿਹੜੀ ਚੌਥੀ ਪੰਜਾਬੀ ਟੈਲੀ ਫਿਲਮ ਬਣਨ ਜਾ ਰਹੀ ਹੈ, ਉਸ ਦਾ ਵਿਸ਼ਾ ਵੀ ਉਹਨਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਸਮਾਜਿਕ ਬੁਰਾਈਆਂ ਤੇ ਉਂਗਲ ਧਰਨਾ ਤੇ ਉਸ ਦਾ ਸਾਰਥਿਕ ਹੱਲ ਦੱਸਦਿਆਂ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ।ਉਹਨਾਂ ਨਾਲ ਐਕਟ੍ਰੈਸ ਸਿੰਮੀ ਰਾਜਪੂਤ, ਮੈਡਮ ਹਰਜਿੰਦਰ, ਮੈਡਮ ਪਰਮਿੰਦਰ, ਮਨਜੋਤ ਰਾਜਪੂਤ, ਜਤਿੰਦਰਪਾਲ, ਰਣਜੀਤ ਰਾਜੂ ਬਿਆਸ ਆਦਿ ਹਾਜ਼ਰ ਸਨ।

Check Also

ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ, ਅਪ੍ਰੈਲ ਤੋਂ ਹੁਣ ਤੱਕ ਲਏ ਗਏ 312 ਸੈਂਪਲ

ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀ.ਐਫ.ਡੀ.ਏ ਮੈਡਮ ਕਮਲਪ੍ਰੀਤ ਕੌਰ …

Leave a Reply