Thursday, October 8, 2026

ਸਟੈਪ ਆਨ ਸੋਸਾਇਟੀ ਵਲੋਂ ਸਲਾਨਾ ਮੀਟਿੰਗ ਕੀਤੀ

ਧੂਰੀ, 7 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਰਤਨਾ ਰਿਜੋਰਟ ਧੂਰੀ ਵਿਖੇ ਸਟੈਪ ਆਨ ਸੋਸਾਇਟੀ ਦੀ ਸਲਾਨਾ ਮੀਟਿੰਗ ਹੋਈ, ਜਿਸ ਵਿੱਚ ਸਾਰੇ PPN0707201707ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ।ਇਸ ਦੌਰਾਨ ਅਮਨਪ੍ਰੀਤ ਬਾਵਾ ਨੂੰ ਪ੍ਰਧਾਨ, ਹਰਿੰਦਰ ਸ਼ਰਮਾ ਹੈਪੀ ਨੂੰ ਸੈਕਟਰੀ, ਤੁਰਣ ਕੁਮਾਰ ਸੋਨੂੰ ਨੂੰ ਕੈਸ਼ੀਅਰ, ਅਰੁਣ ਗੁਪਤਾ ਨੂੰ ਐਜੂਕੇਸ਼ਨ ਵਿੰਗ ਦਾ ਮੁਖੀ, ਜੈਕੀ ਜਿੰਦਲ ਨੂੰ ਮੁੰਹਿਮ “ਸਾਡਾ ਧੂਰੀ ਸਬ ਤੋ ਸੋਹਨਾ” ਦਾ ਪ੍ਰੋਜੈਕਟ ਮਨੈਜਰ, ਰਿੰਕੂ ਬਾਂਸਲ ਨੂੰ ਪ੍ਰੈਸ ਸੈਕਟਰੀ, ਜੋਲੀ ਗਰਗ ਨੂੰ ਵਾਇਸ ਪ੍ਰਧਾਨ, ਹਰੀ ਕ੍ਰਿਸਨ ਗਰਗ ਨੂੰ ਉਪ ਸੈਕਟਰੀ, ਵਿਕਾਸ਼ ਸਰਮਾ ਨੂੰ ਉਪ ਕੈਸ਼ੀਅਰ, ਇੰਦਰਜੀਤ ਗਰਗ ਇਸ਼ੂ ਨੂੰ ਸਟੋਰਕੀਪਰ ਚੁਣਿਆ ਗਿਆ।ਚੁਣੇ ਗਏ ਸਮੂਹ ਅਹੁਦੇਦਾਰਾਂ ਨੇ  ਵਾਅਦਾ ਕੀਤਾ ਗਿਆ ਕਿ ਉਹ ਲੋਕਾਂ ਦੀ ਉਮੀਦਾਂ `ਤੇ ਖਰਾ ਉਤਰਨਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply