Friday, June 19, 2026

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ 24 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਨਿਮਨ Gndu1ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ।
1.   ਐਮ.ਐਸ.ਸੀ. (ਮੈਥੇਮੈਟਿਕਸ) ਸਮੈਸਟਰ ਦੂਜਾ
2.   ਬੈਚੁਲਰ ਆਫ ਫਾਈਨ ਆਰਟਸ, ਸਮੈਸਟਰ ਚੌਥਾ ਅਤੇ ਛੇਵਾਂ
3.   ਬੀਵੋਕੇਸ਼ਂਲ (ਪ੍ਰਿੰਟਿੰਗ ਟੈਕਨਾਲੋਜੀ) ਸਮੈਸਟਰ ਦੂਜਾ
4.   ਪੀ.ਜੀ.ਡੀ. ਇਨ ਫਾਈਨਾਈਸ਼ੀਅਲ ਸਰਵਿਸਜ਼ (ਬੈਂਕਿੰਗ ਐਂਡ ਇੰਸ਼ੋਰੈਂਸ) ਸਮੈਸਟਰ ਦੂਜਾ
5.   ਐਮ.ਏ. ਇਕਨਾਮਿਕਸ ਸਮੈਸਟਰ ਦੂਜਾ
6.   ਐਮ.ਏ. ਹਿਸਟਰੀ ਸਮੈਸਟਰ ਦੂਜਾ
7.   ਐਮ.ਏ. ਪੁਲਿਸ ਅੇਡਮਨਿਸਟਰੇਸ਼ਨ ਸਮੈਸਟਰ ਦੂਜਾ

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply