Saturday, March 7, 2026

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਨਿਮਨ GNDUਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ।
1.   ਬੀ.ਏ. (ਵਿਮਨ ਅੇਮਪਾਵਰਮੈਂਟ) ਸਮੈਸਟਰ ਦੂਜਾ
2.   ਐਮ.ਏ. ਪੰਜਾਬੀ ਸਮੈਸਟਰ ਦੂਜਾ
3.   ਐਮ.ਐਸ.ਸੀ. ਬਾਇਓਇਨਫਮੈਟਿਕਸ ਸਮੈਸਟਰ ਚੌਥਾ
4.   ਐਮ.ਐਸ.ਸੀ. (ਇਨਫਰਮੇਸ਼ਨ ਟੈਕਨਾਲੋਜੀ) ਸਮੈਸਟਰ ਚੌਥਾ
5.   ਬੈਚੁਲਰ ਇਨ ਇੰਟਰਨੈਟ ਐਂਡ ਮੋਬਾਈਲ ਟੈਕਨਾਲੋਜੀਜ਼, ਸਮੈਸਟਰ ਦੂਜਾ
6.   ਬੀ.ਵੋਕੇਸ਼ਨਲ (ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਜ਼) ਸਮੈਸਟਰ ਛੇਵਾਂ
7.   ਐਮ.ਏ. ਪੁਲਿਸ ਅੇਡਮਨਿਸਟਰੇਸ਼ਨ ਸਮੈਸਟਰ ਚੌਥਾ
8.   ਐਮ.ਏ. ਪੋਲੀਟੀਕਲ ਸਾਇੰਸ ਸਮੈਸਟਰ ਦੂਜਾ
9.   ਐਮ.ਏ. ਇੰਗਲਿਸ਼ ਸਮੈਸਟਰ ਦੂਜਾ
10. ਐਮ.ਏ. ਰਿਲੀਜੀਅਸ ਸਟੱਡੀਜ਼ ਸਮੈਸਟਰ ਦੂਜਾ

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply