Tuesday, March 10, 2026

ਬ੍ਰਹਮਾ ਕੁਮਾਰੀ ਭੈਣਾਂ ਨੇ ਡੀ.ਐਸ.ਪੀ ਜੇਲ ਨੂੰ ਬੰਨੀ ਰੱਖੜੀ

PPN0708201716ਪੱਟੀ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਬ੍ਰਹਮਾਕੁਮਾਰੀ ਵਿਦਿਆਲਯ ਤੋ ਬ੍ਰਹਮਾਕੁਮਾਰੀ ਵੀਨੀਤਾ ਭੈਣ, ਬ੍ਰਹਮਾਕੁਮਾਰੀ ਪੂਨਮ ਭੈਣ ਨੇ ਡੀ.ਐਸ.ਪੀ ਜੇਲ ਕੁਲਵੰਤ ਸਿੰਘ ਸਿੱਧੂ ਅਤੇ ਕੈਦੀ ਭਰਾਵਾਂ ਨੂੰ ਰੱਖੜੀਆਂ ਬੰਨੀਆਂ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply