Tuesday, March 10, 2026

ਭੈਣਾਂ ਨੇ ਕੈਦੀ ਭਰਾਵਾਂ ਨੂੰ ਬੰਨੀ ਰੱਖੜੀ

ਪੱਟੀ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਰਣਜੀਤ ਕੋਰ ਵਾਸੀ ਸਭਰਾ, ਅਮਨਦੀਪ ਕੋਰ ਵਾਸੀ ਤਰਨਤਾਰਨ, ਹਰਜੀਤ ਕੋਰ PPN0708201717ਵਾਸੀ ਭਿੱਖੀਵਿੰਡ ਤੇ ਪੱਟੀ ਜੇਲ ਪਹੰੁਚੀ ਤੇ ਆਪਣੇ-ਆਪਣੇ ਭਰਾਵਾਂ ਨੂੰ ਰੱਖੜੀ ਬੰਨ ਕੇ ਤਿਉਹਾਰ ਮਨਾਇਆ ਕੈਦੀ ਭਰਾਵਾਂ ਨੇ ਆਪਣੀ ਆਪਣੀ ਭੈਣਾਂ ਦੀ ਰੱਖੜੀ ਕਰਨ ਦਾ ਭਰੋਸਾ ਦਿੱਤਾ।ਜਿਕਰਯੋਗ ਹੈ ਕਿ ਰੱਖੜੀ ਦਾ ਤਿਉਹਾਰ ਹੋਣ ਮੋਕੇ ਸਬ ਜੇਲ ਪੱਟੀ ਵਿਖੇ ਭਾਰੀ ਗਿਣਤੀ ਵਿਚ ਭੇੈਣਾਂ ਤੇ ਉਨਾਂ ਦੇ ਰਿਸ਼ਤੇਦਾਰ ਪਹੁੰਚੇ ਹੋਏ ਸਨ ਅਤੇ ਪ੍ਰਸ਼ਾਸਨ ਵੱਲੋਂ ਵੀ ਸੁਰੱਖਆ ਦੇ ਸਖਤ ਪ੍ਰਬੰਧ ਵੇਖਣ ਨੂੰ ਮਿਲੇ।ਇਸ ਮੋਕੇ ਅਵਤਾਰ ਸਿੰਘ ਐਚ.ਸੀ, ਗੁਰਬਚਨ ਸਿੰਘ, ਸੁਖਦੇਵ ਸਿੰਘ, ਜਗਦੀਸ਼ ਚੰਦ ਅਤੇ ਹੋਰ ਜੇਲ ਕਰਮਚਾਰੀਆ ਤੋ ਇਲਾਵਾ ਬ੍ਰਹਮਾਕੁਮਾਰੀ ਵਿਦਿਆਲਯ ਦੇ ਕਰਮਚਾਰੀ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply