ਬਠਿੰਡਾ, 8 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਪੁਲਿਸ ਪ੍ਰਸਾਸ਼ਨ ਵਲੋਂ ਨਸ਼ਾ ਰੋਕੂ ਅਤੇ ਲੁੱਟ ਖੋਹ ਦੇ ਮਾਮਲੇ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨ ਦੀ ਮੁਹਿੰਮ ਹੇਠ ਨਸ਼ਾ ਰੋਕੂ ਐਕਟ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਮੋਹਨਦੀਪ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਨਾਲ ਨਾਕੇ ਦੌਰਾਨ ਠੇਕਾ ਵਾਇਨ, ਹੀਰ ਦੇਸੀ ਸ਼ਰਾਬ ਦੀਆਂ 5 ਪੇਟੀਆਂ ਹਰਿਆਣਾ ਅਤੇ ਕਾਰ ਪੀ.ਬੀ 03 ਐਨ 6982 ਸਮੇਤ ਦੋਸ਼ੀਆਂ ਰਮੇਸ਼ ਸੋਨੀ ਬੇਅੰਤ ਨਗਰ, ਅਨਰਜੀਤ ਸਿੰਘ ਅਤੇ ਸੁਖਮਰੀ ਦੇਵੀ ਬੇਅੰਤ ਨਗਰ ਕੱਚਾ ਧੋਬੀਆਣਾ ਖਿਲਾਫ਼ ਮੁਕੱਦਮਾ ਨੰਬਰ 74 ਮਿਤੀ 07-08-2017 ਧਾਰਾ 473 ਆਈ.ਪੀ.ਸੀ 61 ਐਕਟ ਥਾਣਾ ਕੈਂਟ ਦਰਜ ਕੀਤਾ ਹੈ।ਜਦਕਿ ਦੋਸ਼ੀ ਅਨਰਜੀਤ ਸਿੰਘ ਗਿ੍ਰਫਤਾਰ ਹੋਣਾ ਬਾਕੀ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media