Tuesday, August 11, 2026

ਨਗਰ ਕੀਰਤਨ ਦਾ ਚੌਕ ਮਹਿਤਾ ਪਹੁੰਚਣ `ਤੇ ਸਵਾਗਤ

ਚੌਂਕ ਮਹਿਤਾ, 28 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਚੱਲੇ ਨਗਰ ਕੀਰਤਨ ਦਾ ਚੌਕ  PPN2808201701ਮਹਿਤਾ ਵਿਖੇ ਪਹੁੰਚਣ `ਤੇ ਸਵਾਗਤ ਕਰਦੇ ਥਾਣਾ ਮੁੱਖੀ ਪਰਮਜੀਤ ਸਿੰਘ, ਐਸ.ਐਚ.ਓ ਸੁਖਵਿੰਦਰ ਸਿੰਘ ਕਾਹਲੋਂ, ਹੌਲਦਾਰ ਸਮਸ਼ੇਰ ਸਿੰਘ ਆਦਿ ਪੁਲਿਸ ਮੁਲਾਜ਼ਮ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply