
ਅੰਮ੍ਰਿਤਸਰ, 13 ਜੁਲਾਈ (ਸਾਜਨ/ਸੁਖਬੀਰ)- ਮਾਂ ਭਗਵਤੀ ਭਗਤ ਮੰਦਰ ਸ਼ੇਰਾ ਵਾਲਾ ਗੇਟ ਨੀਵੀਂ ਗਲੀ ਵਿੱਖੇ ਹਰ ਸਾਲ ਦੀ ਤਰਾਂ ਗੁਰੂ ਪੂਰਨਿਮਾਂ ਦੇ ਮੌਕੇ ਪੂਜਨੀਖਕ ਗੁਰੂਦੇਵ ਭਗਤ ਮੋਹਨ ਲਾਲ ਦੀ ਅਗਵਾਈ ਵਿੱਚ ਗੁਰੂ ਪੂਜਨਾ ਕੀਤੀ ਗਈ ਅਤੇ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ।ਜਿਸ ਵਿੱਚ ਸੋਨੀ ਸੁਦਾਮਾ ਐਂਡ ਪਾਰਟੀ ਨੇ ਵੱਖ ਵੱਖ ਆਈਟਮਾਂ ਪੇਸ਼ ਕਰਕੇ ਅਤੇ ਭਜਨਾ ਦਾ ਗੁਨਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ।ਗੁਰੂਦੇਵ ਭਗਤ ਮੋਹਨ ਲਾਲ ਨੇ ਆਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ।ਭਾਰੀ ਗਿਣਤੀ ‘ਚ ਸੰਗਤਾਂ ਨੇ ਲੰਗਰ ਛਕਿਆ ।ਇਸ ਮੌਕੇ ਸੰਜੇ ਚੌਧਰੀ, ਲੱਕੀ ਮਹਾਜਨ, ਸਤਿਵੰਦਰ ਸਿੰਘ, ਅਸ਼ੀਸ਼, ਜਣਕ ਰਾਜ, ਆਂਚਲ, ਬਿਟੂ, ਸਨੀ੍ਹ, ਗੱਗੂ, ਮਨਵਿੰਦਰ ਆਦਿ ਹਾਜਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media